ਨਕਲੀ ਨਿਰੰਕਾਰੀ

Naqli Nirankari

by: Partap Singh (Giani)


 • ₹ 120.00 (INR)

 • ₹ 102.00 (INR)
 • Paperback
 • ISBN: 81-7205-190-5
 • Edition(s): May-2023 / 10th
 • Pages: 200
 • Availability: In stock
ਇਹ ਅਦੁੱਤੀ ਰਚਨਾ ‘ਸੰਤ ਨਿਰੰਕਾਰੀ ਮੰਡਲ’ ਦੇ ਇਤਿਹਾਸ ਨੂੰ ਕੁਰੇਦਦੀ ਹੈ ਤੇ ਇਸਦੇ ਸਿੱਖ ਕੌਮ ਨਾਲ ਚੱਲ ਰਹੇ ਤਣਾਓ ਉਪਰ ਵੀ ਚਾਨਣਾ ਪਾਉਂਦੀ ਹੈ । ਇਹ ਰਚਨਾ ਨਕਲੀ ਨਿਰੰਕਾਰੀਆਂ ਦੇ ਪਾਖੰਡ ਜਾਲ ਨੂੰ ਤਾਰਕਿਕ ਢੰਗ ਨਾਲ ਨੰਗਿਆ ਕਰਦੀ ਹੈ । ‘ਸੰਤ ਨਿਰੰਕਾਰੀ ਮੰਡਲ’ ਦੀ ਹਕੀਕਤ ਸਹੀ ਪਰਿਪੇਖ ਵਿਚ ਸਮਝਣ ਲਈ ਅਤੇ ਸ਼ਬਦ ਗੁਰੂ ਦਾ ਲੜ ਫੜੀ ਰੱਖਣ ਲਈ ਇਹ ਪੁਸਤਕ ਪਾਠਕਾਂ ਲਈ ਲਾਹੇਵੰਦ ਸਿੱਧ ਹੋਵੇਗੀ ।

                    ਤਤਕਰਾ

- ਮੁੱਖਬੰਧ (ਪਹਿਲੀ ਐਡੀਸ਼ਨ) / ੭

- ਪੰਜਵੀਂ ਐਡੀਸ਼ਨ ਸੰਬੰਧੀ ਜ਼ਰੂਰੀ ਬੇਨਤੀ / ੮

- ਛੇਵੀਂ ਐਡੀਸ਼ਨ ਸੰਬੰਧੀ ਕੁਝ ਜ਼ਰੂਰੀ ਸ਼ਬਦ / ੧੦

 • ਨਕਲੀ ਨਿਰੰਕਾਰੀ / ੧੩
 • ਅਸਲੀ ਨਿਰੰਕਾਰੀ:

                  ਬਾਬਾ ਦਿਆਲਾ ਜੀ / ੧੯

                  ਬਾਬਾ ਦਰਬਾਰਾ ਸਿੰਘ ਜੀ / ੨੭

                  ਬਾਬਾ ਰੱਤਾ ਜੀ / ੨੯

                  ਬਾਬਾ ਗੁਰਦਿਤ ਸਿੰਘ ਜੀ / ੩੦

                  ਬਾਬਾ ਹਰਾ ਸਿੰਘ ਜੀ / ੩੧

 • ਸ਼ਰਾਬੀ ਕਬਾਬੀ ਗੁਰੂ ਤੇ ਚੇਲਾ / ੩੪
 • ਨਕਲੀ ਨਿਰੰਕਾਰੀ ਗੁਰੂ – ਭਾਈ ਅਵਤਾਰ ਸਿੰਘ / ੪੨
 • ਸ਼ਖਸੀ ਤੇ ਕੁਟੰਬ ਪੂਜਾ / ੪੬
 • ਸੱਪ ਦੇ ਮੂੰਹ ਵਿਚ ਕੋਹੜ ਕਿਰਲੀ / ੫੨
 • ਤੀਸਰਾ ਨਕਲੀ ਨਿਰੰਕਾਰੀ ਗੁਰੂ – ਗੁਰਬਚਨ ਸਿੰਘ / ੫੭
 • ਦਰਸ਼ਨਾਂ ਦਾ ਛਲ ਨਾਟਕ / ੬੪
 • ਗੁਰੂ ਤੇ ਚੇਲੇ – ਗੁਰਬਾਣੀ ਤੋਂ ਅਨਜਾਣ / ੮੦
 • ਨਕਲੀ ‘ਅਵਤਾਰ ਬਾਣੀ’ / ੯੯
 • ਪਖੰਡ ਦਾ ਪਾਜ ਉੱਘੜ ਗਿਆ / ੧੧੪
 • ਦਿਲਵਾਲੀ ਬਾਬੇ ਦਾ ਮਾਇਆ ਜਾਲ / ੧੩੦
 • ਭ੍ਰਿਸ਼ਟਾਚਾਰ
 • ੧੯੭੭ ਦੀਆਂ ਚੋਣਾਂ ਵਿਚ ਸਿਆਸੀ ਕਲਾਬਾਜ਼ੀ / ੧੫੩
 • ਲਹੂ ਵੀਟਣੀ ਟੱਕਰ ਕਿਉਂ ? / ੧੫੭
 • ਅੰਮ੍ਰਿਤਸਰ ਦੀ ਖੂਨੀ ਵਿਸਾਖੀ –

                    ਨਕਲੀ ਨਿਰੰਕਾਰੀਆਂ ਦਾ ਜਲੂਸ / ੧੬੪

 • ਗ੍ਰਿਫਤਾਰੀ ਤੇ ਜੇਲ੍ਹ ਤੋਂ ਡਰਦਾ ਬਾਬਾ –

                    ‘ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ?’ / ੧੭੩

 • ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ / ੧੭੬
 • ਨਕਲੀ ਨਿਰੰਕਾਰੀ ਫਿਰ ਅੰਮ੍ਰਿਤਸਰ ਵਿਚ / ੧੭੯
 • ਕਾਨਪੁਰ ਤੇ ਦਿੱਲੀ ਦੇ ਸ਼ਹੀਦੀ ਸਾਕੇ / ੧੮੬

                     ਸੈਸ਼ਨ ਜੱਜ ਕਰਨਾਲ ਦਾ ਫੈਸਲਾ / ੧੯੪

 • ਦਿਲਵਾਲੀ ਬਾਬੇ ਦਾ ਅੰਤ / ੧੯੭

Related Book(s)

Book(s) by same Author