ਨੌਂ ਵਿਸ਼ੇਸ਼ਤਾਈਆਂ - ਸ੍ਰੀ ਸੁਖਮਨੀ ਸਾਹਿਬ ਜੀ

Nau Vishestayian - Sri Sukhmani Sahib Ji

by: Guriqbal Singh (Bhai)


  • ₹ 160.00 (INR)

  • ₹ 144.00 (INR)
  • Hardback
  • ISBN: 81-7601-766-3
  • Edition(s): reprint Feb-2013
  • Pages: 192
  • Availability: In stock
ਸੁਖਮਨੀ ਸਾਹਿਬ ਦੀ ਬਾਣੀ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰਦੁਆਰਾ ਮੰਜੀ ਸਾਹਿਬ, ਰਾਮਸਰ ਸਾਹਿਬ ਦੇ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ, ‘ਗਉੜੀ ਰਾਗ’ ਵਿਚ ਉਚਾਰਨ ਕੀਤੀ। ਇਹ ਬਾਣੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਗ 262 ਤੋਂ ਅੰਗ 296 ਤੱਕ ਦਰਜ ਹੈ। ਭਾਈ ਸਾਹਿਬ ਜੀ ਨੇ ਸੁਖਮਨੀ ਸਾਹਿਬ ਦੀਆਂ ਅਨੰਤ ਵਡਿਆਈਆਂ ਵਿਚੋਂ 9 ਵਿਸ਼ੇਸ਼ਤਾਈਆਂ ਇਸ ਕਿਤਾਬ ਵਿਚ ਲਿਖਣ ਦਾ ਉਪਰਾਲਾ ਕੀਤਾ ਹੈ।

Related Book(s)

Book(s) by same Author