ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਆਏ ਇਤਿਹਾਸਕ ਨਾਵਾਂ ਤੇ ਥਾਵਾਂ ਦਾ ਕੋਸ਼

Sri Guru Granth Sahib Vich aaye Itihasik Navan Te Thavan Da Kosh

by: Mehtab Singh Master


  • ₹ 150.00 (INR)

  • ₹ 127.50 (INR)
  • Hardback
  • ISBN: 81-7205-025-9
  • Edition(s): Jul-2017 / 8th
  • Pages: 176
  • Availability: In stock
ਇਸ ਪੁਸਤਕ ਵਿਚ ਗੁਰਬਾਣੀ ਵਿਚ ਜਿਨ੍ਹਾਂ ‘ਨਾਵਾਂ’ ਅਤੇ ‘ਥਾਵਾਂ’ ਦਾ ਜ਼ਿਕਰ ਹੈ ਉਨ੍ਹਾਂ ਨਾਲ ਸਿਖਿਆਦਾਇਕ ਘਟਨਾਵਾਂ ਸੰਬੰਧਤ ਹਨ । ਇਸ ਪੁਸਤਕ ਦੇ ਕਈ ਪੱਖ ਹਨ । ਇਹ ਪ੍ਰਾਚੀਨ ਭਾਰਤ ਦਾ ਇਤਿਹਾਸ ਹੈ । ਇਸ ਵਿਚ ਅੰਕਿਤ ਬ੍ਰਿਤਾਂਤ ਤੁਹਾਡੇ ਜੀਵਨ ਨੂੰ, ਤੁਹਾਡੀਆਂ ਮਨੋ-ਕਾਮਨਾਵਾਂ ਨੂੰ ਬਦਲ ਦੇਣਗੇ । ਇਸ ਪੁਸਤਕ ਦੇ ਤਿੰਨ ਭਾਗ ਹਨ । ਪਹਿਲੇ ਵਿਚ ਗੁਰੂ ਸਾਹਿਬਾਨ ਦਾ ਅਤੇ ਉਨ੍ਹਾਂ ਦੇ ਸੰਬੰਧੀਆਂ ਦਾ ਹਾਲ ਹੈ । ਦੂਜੇ ਵਿਚ ਹਿੰਦੂਆਂ ਅਤੇ ਮੁਸਲਮਾਨਾਂ ਆਦਿਕ ਦੇ ਵੱਡਿਆਂ ਦਾ ਹਾਲ ਹੈ ਅਤੇ ਤੀਜੇ ਵਿਚ ਉਨ੍ਹਾਂ ਥਾਵਾਂ ਦਾ ਹਾਲ ਦਰਜ ਹੈ, ਜਿਨ੍ਹਾਂ ਦਾ ਜ਼ਿਕਰ ਗੁਰਬਾਣੀ ਵਿਚ ਆਉਂਦਾ ਹੈ ।

Related Book(s)