ਪਰਜਾ ਮੰਡਲ ਅੰਦੋਲਨ ਰਿਆਸਤ ਫ਼ਰੀਦਕੋਟ

Parja Mandal Andolan Riasat Faridkot

by: Gurnek Singh , Fauja Singh (Dr.)


  • ₹ 45.00 (INR)

  • ₹ 40.50 (INR)
  • Hardback
  • ISBN:
  • Edition(s): reprint Jan-1990
  • Pages: 166
  • Availability: In stock
ਇਹ ਪੁਸਤਕ ਫਰੀਕੋਟ ਰਿਆਸਤ ਦੇ ਪਰਜਾ ਮੰਡਲ ਅੰਦੋਲਨ ਨਾਲ ਸਬੰਧਤ ਹੈ। ਜਿਸ ਮਹਾਨ ਨੇਤਾ ਦੀ ਕਮਾਨ ਹੇਠ ਇਹ ਫਰੀਦਕੋਟ ਅੰਦੋਲਨ ਆਰੰਭ ਹੋਇਆ, ਪ੍ਰਵਾਨ ਚੜ੍ਹਿਆ ਤੇ ਆਪਣੀ ਆਖਰੀ ਮੰਜ਼ਲ ਤੇ ਪੁੱਜਾ, ਜਿਸ ਅੰਦੋਲਨਕਾਰੀ ਲਹਿਰ ਵਿਚ ਅਜੇਹਾ ਸੁਘੜ ਸਿਆਣਾ ਨੀਤੀਵਾਨ ਉਘੜਿਆ ਹੈ, ਉਸ ਸਬੰਧੀ ਇਸ ਪੁਸਤਕ ਵਿਚ ਸੰਖੇਪ ਜਾਣਕਾਰੀ ਦਿੱਤੀ ਗਈ ਹੈ।

Related Book(s)

Book(s) by same Author