ਰੰਗ ਅਤੇ ਲਕੀਰਾਂ

Rang Ate Lakiran

by: Jagtarjeet


  • ₹ 180.00 (INR)

  • ₹ 153.00 (INR)
  • Hardback
  • ISBN: 81-7205-371-1
  • Edition(s): Jan-2006 / 1st
  • Pages: 195
  • Availability: In stock
ਜਗਤਾਰਜੀਤ ਦੀ ਇਹ ਰਚਨਾ ਉਸ ਦੇ ਖਾਸੇ ਪ੍ਰੌੜ੍ਹ ਚਿੰਤਨ ਦਾ ਪਰੀਚੈ ਦੇਂਦੀ ਹੈ । ਇਸ ਪੁਸਤਕ ਵਿਚ ਲੇਖਕ ਦੀ ਪ੍ਰਸਿੱਧ ਚਿੱਤਰਕਾਰਾਂ ਨਾਲ ਹੋਈ ਗੱਲਬਾਤ ਨੂੰ ਪੇਸ਼ ਕੀਤਾ ਗਿਆ ਹੈ । ਇਸ ਗੱਲਬਾਤ ਵਿਚ ਸੰਬੰਧਿਤ ਕਲਾਕਾਰ ਤੋਂ ਉਹਦੇ ਹਰੇਕ ਪੜਾਅ ਦੇ ਕੰਮ ਦੀ ਜਾਣਕਾਰੀ ਪ੍ਰਾਪਤ ਕੀਤੀ ਹੈ । ਇਸ ਪੁਸਤਕ ਨੂੰ ਪੜ੍ਹ ਕੇ ਕਲਾ-ਰਸਿਕ ਪਾਠਕਾਂ ਨੂੰ ਆਨੰਦ ਪ੍ਰਾਪਤ ਹੋਵੇਗਾ । ਜੋ ਇਸ ਖੇਤਰ ਦੇ ਗਿਆਨ ਅਤੇ ਆਨੰਦ ਤੋਂ ਵਿਰਵੇ ਹਨ, ਉਹ ਵੀ ਭਰੋਸੇਯੋਗ ਜਾਣਕਾਰੀ ਪ੍ਰਾਪਤ ਕਰ ਸਕਣਗੇ ।

Related Book(s)

Book(s) by same Author