ਰੁੱਖ ਤੇ ਰਿਸ਼ੀ

Rukkh Te Rishi

by: Harbhajan Singh (Dr.)


  • ₹ 125.00 (INR)

  • ₹ 112.50 (INR)
  • Hardback
  • ISBN: 978-81-85267-89-8
  • Edition(s): reprint Jan-2015
  • Pages: 100
  • Availability: In stock
ਜੇ ਕਾਵਿ ਅਤੇ ਜੀਵਨ ਸੰਬੰਧੀ ਤੁਸੀਂ ਕੋਈ ਪੱਕੀ ਪੂਰਬ-ਧਾਰਨਾ ਬਣਾ ਚੁੱਕੇ ਹੋ ਤਾਂ ਇਸ ਕਿਰਤ ਨੂੰ ਨਾ ਪੜ੍ਹਣਾ ਕਿਉਂਕਿ ਇਹ ਤੁਹਾਨੂੰ ਖਾਹਮਖਾਹ ਪਰੇਸ਼ਾਨ ਕਰ ਸਕਦੀ ਹੈ । ਇਹ ਰਚਨਾ ਐਸੇ ਰੱਬ ਦੀ ਤਲਾਸ਼ ਵਿਚ ਹੈ ਜੋ ਤੁਹਾਡਾ ਤਰਫ਼ਦਾਰ ਨਹੀਂ ਇਸ ਨੂੰ ਉਹੋ ਪੜ੍ਹੇ ਜੋ ਆਪਣੇ ਆਪ ਨੂੰ ਰੱਢ ਸਕਣ ਦੀ ਸੰਭਾਵਨਾ ਤੋਂ ਮੁਨਕਿਰ ਨਹੀਂ ਹੋਇਆ ।

Book(s) by same Author