ਸਰਬ ਰੋਗ ਕਾ ਅਉਖਦੁ ਨਾਮੁ

Sarab Rog Ka Aukhad Naam

by: Raghbir Singh ‘Bir’


  • ₹ 160.00 (INR)

  • ₹ 144.00 (INR)
  • Hardback
  • ISBN:
  • Edition(s): reprint Jan-1979
  • Pages: 224
  • Availability: Out of stock
ਇਹ ਪੁਸਤਕ ‘ਸਰਬ ਰੋਗ ਕਾ ਅਉਖਦੁ ਨਾਮ’ ਵਿਚ ਗੁਰਬਾਣੀ ਦੇ ਇਸ ਮਹਾਨ ਸਿਧਾਂਤ ਨੂੰ ਵਿਚਾਰਿਆਂ ਗਿਆ ਹੈ ਕਿ ਗੁਰਬਾਣੀ ਕੇਵਲ ਮਾਨਸਿਕ ਅਤੇ ਆਤਮਕ ਸੁਖ ਸਾਂਤੀ ਹੀ ਨਹੀਂ ਬਖਸ਼ਦੀ ਸਗੋਂ ਇਸ ਵਿਚ ਦਰਸਾਈ ਨਾਮ-ਸਿਮਰਨ ਦੀ ਸਾਧਨਾ ਰਾਹੀਂ ਮਨ ਅਤੇ ਸਰੀਰ ਦੇ ਸਾਰੇ ਰੋਗ ਵੀ ਕਟੇ ਜਾ ਸਕਦੇ ਹਨ । ਸਰੀਰਕ ਰੋਗਾਂ ਦਾ ਇਲਾਜ ਮੈਡੀਕਲ ਸਾਇੰਸ ਪਾਸ ਨਹੀਂ, ਕੇਵਲ ਗੁਰਬਾਣੀ ਦੇ ਅਧਿਐਨ ਅਤੇ ਇਸ ਵਿਚ ਦਰਸਾਈ ਵਿਧੀ ਅਨੁਸਾਰ ਕੀਤੇ ਨਾਮ-ਸਿਮਰਨ-ਅਭਿਆਸ ਵਿਚ ਹੈ ।

Related Book(s)

Book(s) by same Author