ਸਿੱਖਾਂ ਦੀ ਭਗਤਮਾਲਾ

Sikhan Di Bhagatmala

by: S. S. Padam


  • ₹ 450.00 (INR)

  • ₹ 382.50 (INR)
  • Hardback
  • ISBN: 81-7205-494-7
  • Edition(s): Mar-2013 / 1st
  • Pages: 420
  • Availability: Out of stock
ਇਸ ਰਚਨਾ ਦਾ ਅਠਾਰ੍ਹਵੀਂ ਸਦੀ ਦੀਆਂ ਸਿੱਖ ਲਿਖਤਾਂ ਵਿਚ ਵਿਸ਼ੇਸ਼ ਸਥਾਨ ਹੈ । ਇਸ ਉਤਕ੍ਰਿਸ਼ਟ ਰਚਨਾ ਦੀ ਰਚਿਆਰਤਾ, ਟੀਕਾ ਲਿਖੇ ਜਾਣ ਦਾ ਸਮਾਂ, ਟੀਕਾਕਾਰੀ ਅਤੇ ਇਸ ਦੇ ਸ਼ੁੱਧ ਪਾਠ ਆਦਿ ਮੂਲ ਮਸਲਿਆਂ ਨੂੰ ਨਾ ਅਜੇ ਤਕ ਗੰਭੀਰਤਾ ਨਾਲ ਵਿਚਾਰਿਆ ਗਿਆ ਹੈ, ਨਾ ਨਿਰਨਾਇਕ ਢੰਗ ਨਾਲ ਨਿਪਟਾਇਆ ਗਿਆ ਹੈ । ਇਹ ਖੋਜ-ਕਾਰਜ ਇਸ ਘਾਟ ਨੂੰ ਪੂਰਾ ਕਰਨ ਦਾ ਸੁਹਿਰਦ ਤੇ ਮੌਲਿਕ ਜਤਨ ਹੈ । ਸੰਪਾਦਕ ਦੀ ਵਸਤੂ-ਨਿਸ਼ਠ, ਤਾਰਕਿਕ ਤੇ ਵਿਗਿਆਨਕ ਪਹੁੰਚ ਸਦਕਾ ਪੰਜਾਬੀ ਖੋਜ ਤੇ ਸੰਪਾਦਨ ਦੇ ਖੇਤਰ ਵਿਚ ਇਹ ਰਚਨਾ ਇਕ ਰੋਲ-ਮਾਡਲ ਹੈ ।

               ਤਤਕਰਾ

  • ਭਗਤਮਾਲਾ ਬਾਰੇ ਹੋ ਚੁੱਕੇ ਕੰਮਾਂ ਦਾ ਬਿਓਰਾ / 19-32
  • ਮਸਲਾ, ਰਚਿਆਰਤਾ ਦਾ / 33-52
  • ਰਚਨਾ-ਕਾਲ ਅਤੇ ਰਚਨਾ-ਸਥਾਨ / 53-68
  • ਪਾਠ ਦਾ ਪੁਨਰ-ਸਥਾਪਨ / 69-92
  • ਪਾਠ ਨਿਰਧਾਰਨ ਦੀ ਸਮੱਸਿਆ / 93-102
  • ਗਾਥਾ, ਬਾਣੀ ਇਕੱਤਰ ਕਰਵਾਏ ਜਾਣ ਦੀ / 103-138
  • ਹਕੀਕਤ ਰਾਹ ਮੁਕਾਮ ਰਾਜੇ ਸਿਵਨਾਭ ਕੀ / 139-177
  • ਪ੍ਰਾਣ ਸੰਗਲੀ  / 178-215
  • ਕੁੱਲ ਹਾਸਲ / 216-220
  • ਸਿੱਖਾਂ ਦੀ ਭਗਤਮਾਲਾ / 221-368

Related Book(s)

Book(s) by same Author