ਸ੍ਰੀ ਗੁਰੂ ਅਰਜਨ ਦੇਵ ਅਤੇ ਉਨ੍ਹਾਂ ਦਾ ਯੁੱਗ

Sri Guru Arjan Dev Ate Uhna Da Yug

by: Jasbir Kaur (Dr.)


  • ₹ 200.00 (INR)

  • ₹ 180.00 (INR)
  • Paperback
  • ISBN: 81-302-0151-8
  • Edition(s): reprint Jan-2008
  • Pages: 310
  • Availability: In stock
ਇਹ ਪੁਸਤਕ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵੱਲੋਂ 14-16 ਦਸੰਬਰ ਨੂੰ ਕਰਵਾਈ ਗਈ 23ਵੀਂ ਅੰਤਰਰਾਸ਼ਟਰੀ ਪੰਜਾਬੀ ਵਿਕਾਸ ਕਾਨਫਰੰਸ ਦੀ ਸੰਪੂਰਨ ਕਾਰਵਾਈ ਦਾ ਸੰਪਾਦਿਤ ਰੂਪ ਹੈ। ਇਸ ਕਾਨਫਰੰਸ ਦਾ ਥੀਮ ‘ਗੁਰ ਅਰਜਨ ਦੇਵ ਅਤੇ ਉਨ੍ਹਾਂ ਦਾ ਯੁੱਗ’ ਰੱਖਿਆ ਗਿਆ। ਇਸ ਕਾਨਫਰੰਸ ਵਿਚ ਦਿੱਤੇ ਗਏ ਮੁੱਖ ਭਾਸ਼ਣ, ਪ੍ਰਧਾਨਗੀ ਭਾਸ਼ਣ, ਖੋਜ-ਪੱਤਰ, ਖੋਜ-ਪੱਤਰਾਂ ਉੱਪਰ ਹੋਏ ਵਿਚਾਰ – ਵਟਾਂਦਰੇ ਅਤੇ ਹੋਰ ਮੌਕਿਆਂ ’ਤੇ ਪੇਸ਼ ਕੀਤੇ ਗਏ ਵਿਚਾਰਾਂ ਨੂੰ ਜਿਉਂ ਦਾ ਤਿਉਂ ਇਸ ਪੁਸਤਕ ਵਿਚ ਸੰਕਲਿਤ ਕੀਤਾ ਗਿਆ ਹੈ। ਇਹ ਪੁਸਤਕ ਪ੍ਰੋਸੀਡਿੰਗ ਵਿਸ਼ੇ ਵਿਚ ਦਿਲਚਸਪੀ ਰੱਖਣ ਵਾਲੇ ਖੋਜਾਰਥੀਆਂ, ਵਿਦਿਆਰਥੀਆਂ ਅਤੇ ਵਿਦਵਾਨਾਂ ਲਈ ਲਾਹੇਵੰਦ ਸਾਬਤ ਹੋਵੇਗੀ।

Related Book(s)

Book(s) by same Author