ਸਵਾਲ ਮਾਪਿਆਂ ਦੇ ਜਵਾਬ ਡਾਕਟਰ ਹਰਸ਼ਿੰਦਰ ਕੌਰ ਦੇ

Swaal Mapeyan De, Jawab Doctor Harshindar Kaur De

by: Harshindar Kaur (Dr.)


  • ₹ 150.00 (INR)

  • ₹ 135.00 (INR)
  • Paperback
  • ISBN: 978-93-86947-13-7
  • Edition(s): reprint Nov-2017
  • Pages: 128
  • Availability: In stock
ਇਸ ਪੁਸਤਕ ਵਿਚ ਕੁੱਝ ਅਖ਼ਬਾਰਾਂ ਵਿਚ ਛਪ ਚੁੱਕੇ ਤੇ ਕੁੱਝ ਅਣਛਪੇ ਲੇਖ, ਜੋ ਮਾਪਿਆਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਹਨ ਤੇ ਆਮ ਬੀਮਾਰੀਆਂ ਨੂੰ ਸਮਝਣ ਅਤੇ ਸਹੀ ਢੰਗ ਨਾਲ ਇਲਾਜ ਕਰਨ ਲਈ ਸੌਖੇ ਸ਼ਬਦਾਂ ਵਿਚ ਸਮਝਾਉਣ ਦੀ ਕੋਸ਼ਿਸ਼ ਹਨ, ਨੂੰ ਸ਼ਾਮਲ ਕੀਤਾ ਗਿਆ ਹੈ। ਪੁਸਤਕ ਵਿਚਲੀ ਜਾਣਕਾਰੀ ਜਿੱਥੇ ਸਮਾਜ ਲਈ ਲਾਹੇਵੰਦ ਹੈ, ਉੱਥੇ ਮਰਿਜ਼ਾਂ ਨੂੰ ਆਪਣੀਆਂ ਗੁੰਝਲਾਂ ਆਪ ਸੁਲਝਾਉਣ ਵਿਚ ਵੀ ਮਦਦ ਦੇਵੇਗੀ। ਜਿਵੇਂ-ਜਿਵੇਂ ਮਾਪਿਆਂ ਤੇ ਪਾਠਕਾਂ ਦੇ ਸਵਾਲਾਂ ਦੀ ਝੜੀ ਵਧਦੀ ਰਹੇਗੀ, ਉਸੇ ਦੇ ਆਧਾਰ ਉੱਤੇ ਇਸ ਪੁਸਤਕ ਦੇ ਭਾਗ ਅਗਾਂਹ ਵਧਾਏ ਜਾਣਗੇ।

Related Book(s)

Book(s) by same Author