ਵਾਰਾਂ ਭਾਈ ਗੁਰਦਾਸ : ਵਿਸ਼ਾ ਅਤੇ ਰੂਪ

Varan Bhai Gurdas : Visha Ate Roop

by: Ram Singh (Prof.)


  • ₹ 275.00 (INR)

  • ₹ 233.75 (INR)
  • Hardback
  • ISBN: 91-7205-603-6
  • Edition(s): Jul-2023 / 1st
  • Pages: 158
  • Editor: Dr. Gurmukh Singh, Patiala
ਇਹ ਪੁਸਤਕ ਗੁਰਮਤਿ ਦੇ ਪ੍ਰਥਮ ਤੇ ਪ੍ਰਮਾਣਿਕ ਵਿਆਖਿਆਕਾਰ ਭਾਈ ਗੁਰਦਾਸ (1551-1636) ਦੀਆਂ ਵਾਰਾਂ ਬਾਰੇ 5 ਖੋਜ-ਭਰਪੂਰ ਲੇਖਾਂ ਦਾ ਸੰਗ੍ਰਹਿ ਹੈ । ਇਨ੍ਹਾਂ ਲੇਖਾਂ ਵਿੱਚੋਂ ਭਾਈ ਗੁਰਦਾਸ ਦੀਆਂ ਵਾਰਾਂ ਦੀ ਦਾਰਸ਼ਨਿਕ ਗਹਿਰਾਈ ਦੀ ਟੋਹ ਮਿਲਦੀ ਹੈ ।

Book(s) by same Author