ਅੰਮ੍ਰਿਤ ਰਸ (ਭਾਗ-੫)

Amrit Ras (Part-5)

by: Surjeet Singh Giani


  • ₹ 300.00 (INR)

  • Hardback
  • ISBN: 93-85397-05-9
  • Edition(s): Jun-2016 / 1st
  • Pages: 453
  • Availability: In stock
ਇਹ ਪੋਥੀ ਅਨਜਾਣ ਵਿਦਿਆਰਥੀਆਂ ਵਾਸਤੇ ਇਕ ਨਿੱਕਾ ਜਿਹਾ ਉਪਰਾਲਾ ਹੈ। ਕਈ ਸਾਖੀਆਂ ਅਤੇ ਪ੍ਰਮਾਣ ਬਾਰ-ਬਾਰ ਤਾਂ ਲਾਏ ਹਨ ਕਿ ਅਨਜਾਣ ਵਿਦਿਆਰਥੀ ਨੇ ਜਿਸ ਸ਼ਬਦ ਦੀ ਕਥਾ ਕਰਨੀ ਹੋਵੇ, ਸਮਾਂ ਪੂਰਾ ਕਰਨ ਵਾਸਤੇ ਉਸਨੂੰ ਢੁੱਕਵੇਂ ਪ੍ਰਮਾਣ ਅਤੇ ਸਾਖੀਆਂ ਉਸੇ ਪ੍ਰਕਰਣ ਵਿਚੋਂ ਹੀ ਮਿਲ ਸਕਣ, ਹੋਰ ਪੱਤਰੇ ਨਾ ਫਰੋਲਣੇ ਪੈਣ। ਅੰਮ੍ਰਿਤ ਰਸ ਦੇ ਪੰਜਵੇਂ ਭਾਗ ਵਿਚ ਕਥਾ ਦੇ ਵਿਦਿਆਰਥੀਆਂ ਲਈ ਪਵਿੱਤਰ ਗੁਰ-ਬੰਸਾਵਲੀ, ਬ੍ਰਹਮਗਿਆਨੀ, ਮਹਾਂਪੁਰਖਾਂ ਦੇ ਅਤੇ ਪੂਰਨ ਗੁਰਸਿੱਖਾਂ ਦੇ ਪ੍ਰੇਰਨਾਤਮਕ ਜੀਵਨ ਲਿਖੇ ਗਏ ਹਨ। ਇਸ ਪੋਥੀ ਤੋਂ ਸੰਗਤਾਂ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨਗੀਆਂ।

Related Book(s)

Book(s) by same Author