ਅੰਮਿਤਾ ਪ੍ਰੀਤਮ ਮੇਰੀ ਮਾਂ ਵੀ ਤੇ ਸਹੇਲੀ ਵੀ

Amrita Pritam Meri Man Vi Te Saheli Vi

by: Swaran Kawatra


  • ₹ 200.00 (INR)

  • ₹ 170.00 (INR)
  • Hardback
  • ISBN: 81-7205-422-X
  • Edition(s): Aug-2017 / 2nd
  • Pages: 139
  • Availability: In stock
ਇਸ ਵਿਚ ਲੇਖਿਕਾ ਨੇ ਅੰਮ੍ਰਿਤ ਪ੍ਰੀਤਮ ਦੇ ਜੀਵਨ ਬਾਰੇ ਦੱਸਿਆ ਹੈ । ਪੁਸਤਕ ਦੇ ਪਹਿਲੇ ਭਾਗ ਵਿਚ ਉਹ ਅੰਮ੍ਰਿਤ ਦੀ ਜ਼ਿੰਦਗੀ ਦੇ ਕਈ ਪਹਿਲੂ ਪਾਠਕਾਂ ਸਾਹਮਣੇ ਪੇਸ਼ ਕਰਦੀ ਹੈ ਅਤੇ ਦੂਜੇ ਭਾਗ ਵਿਚ ਅੰਮ੍ਰਿਤਾ ਵਲੋਂ ਲੇਖਿਕਾ ਤੇ ਉਸਦੇ ਪਤੀ ਦੇ ਜੀਵਨ ਦੀਆਂ ਕੁਝ ਝਲਕੀਆਂ ਦਿੱਤੀਆਂ ਹਨ । ਪੁਸਤਕ ਵਿਚ ਸ਼ਾਮਲ ਤਸਵੀਰਾਂ ਇਨ੍ਹਾਂ ਦੇ ਰਸ਼ਤਿਆਂ ਨੂੰ ਸਮਝਣ ਲਈ ਮਦਦ ਕਰਦੀਆਂ ਹਨ ।

Related Book(s)