ਅਨੋਖੇ ਤੇ ਇਕੱਲੇ

Anokhe Te Ikaleh

by: Gurbaksh Singh Preetlari (S.)


 • ₹ 125.00 (INR)

 • ₹ 112.50 (INR)
 • Hardback
 • ISBN: 978-81-85267-95-2
 • Edition(s): Jan-2017 / 7th
 • Pages: 247
 • Availability: In stock
ਇਸ ਪੁਸਤਕ ਵਿਚ 14 ਕਹਾਣੀਆਂ ਦਰਜ ਹਨ । ਇਸ ਦੀਆਂ ਕਹਾਣੀਆਂ ਵਿਚੋਂ ਬਹੁਤੀਆਂ ਜਨਤਾਂ ਦੀਆਂ ਭਿੰਨ-ਭਿੰਨ ਰਾਵਾਂ ਹੋਣਗੀਆਂ । ਪਰ ਕਿਉਂਕਿ ਇਹਨਾਂ ਕਹਾਣੀਆਂ ਵਿਚੋਂ ਬਹੁਤੀਆਂ ਜ਼ਿੰਦਗੀ ਵਿਚੋਂ ਲਈਆਂ ਗਈਆਂ ਹਨ, ਤੇ ਕਹਾਣੀਆਂ ਦੇ ਅਸਲੀ ਪਾਤਰਾਂ ਉਤੇ ਜਿਹੜਾ ਅਸਰ ਇਸ ਪ੍ਰੀਤ ਦਾ ਹੋਇਆ ਸੀ, ੳਹ ਕਈ ਹਾਲਤਾਂ ਵਿਚ ਨਿਰਾਇਨ ਚੰਗੇ ਧਾਰਮਿਕ ਪਰਿਵਰਤਨ ਨਾਲੋਂ ਘੱਟ ਨਹੀਂ ਸੀ । ਜ਼ਿੰਦਗੀ ਇਕ ਕਾਰਜਸ਼ਾਲਾ ਹੈ, ਇਸ ਪਾਰਕ ਨੂੰ ਸਵੱਛ, ਪਵਿੱਤਰ ਤੇ ਖੂਸ਼ਨੁਮਾ ਬਣਾਨ ਲਈ ਕੁਝ ਇਸ਼ਾਰੇ ਇਹਨਾਂ ਕਹਾਣੀਆਂ ਦੀ ਸ਼ਕਲ ਵਿਚ ਇਸ ਪੁਸਤਕ ਵਿਚ ਦਰਜ ਹਨ ।

           ਤਤਕਰਾ

 • ਪਿਆਰਕਬਜ਼ਾਨਹੀਂ, ਪਹਿਚਾਣਹੈ / 11.
 • ਪ੍ਰੇਮ-ਪੂੰਗਰਾ / 39
 • ਚਟਾਨਵਰਗਾਆਚਾਰ / 50
 • ਅਨਾਥਰਾਹਿਨਾ / 65
 • ਚੰਡੀਦਾਸ / 92
 • ਅਨੋਖੇਤੇਇਕੱਲੇ / 109
 • ਜੇਨਏਅਰ / 140
 • ਇਕਸਾਬਰਉਡੀਕਵਾਨ / 151
 • ਮੇਰੇਸੁਫਨਿਆਂਦੀਮਲਕਾ / 166
 • ਸਾਬਰਗ੍ਰਿਸਲਦਾ / 171
 • ਮਾਨਸਤੋਂਦੇਵਤਾ / 186
 • ਇਸਤਰੀਬਣਤਰ / 204
 • ਦੇਸ਼-ਬੰਧੂ / 206
 • ਲੈਲਾਮਜਨੂੰ / 228

Book(s) by same Author