ਭਖ਼ਦੀ ਜੀਵਨ ਚੰਗਿਆੜੀ

Bhakhdi Jiwan Chngiyari

by: Gurbaksh Singh Preetlari (S.)


 • ₹ 80.00 (INR)

 • ₹ 72.00 (INR)
 • Hardback
 • ISBN: 81-86216-87-1
 • Edition(s): reprint Jan-1950
 • Pages: 143
 • Availability: In stock
ਇਸ ਪੁਸਤਕ ਵਿਚ ਲੇਖਕ ਨੇ ਜ਼ਿੰਦਗੀ ਦੇ ਭੱਖਦੇ ਉਤਸ਼ਾਹ ਬਾਰੇ 26 ਲੇਖਾਂ ਦਾ ਸੰਗ੍ਰਹਿ ਪੇਸ਼ ਕੀਤਾ ਹੈ । ਇਨਸਾਨ ਦੀ ਸਿਹਤ ਮੰਗਦੀ ਹੈ ਕਿ ਆਪਣੇ ਚੰਗੇ-ਮੰਦੇ ਆਲੇ ਦੁਆਲੇ ਦੀ ਹਰ ਮੁਸ਼ਕਿਲ ਖੁਸ਼ੀ ਨੂੰ ਸਾਂਭ ਸਿੱਕਰ ਕੇ ਆਪਣਾਈਏ ਤੇ ਆਪਣਾ ਉਤਸ਼ਾਹ ਭਖ਼ਦਾ ਰੱਖੀਏ । ਉਤਸ਼ਾਹ ਨੂੰ ਭੱਖਦਾ ਰੱਖਣ ਲਈ ਜਿਹੜੇ ਆੜ੍ਹ ਤੋੜ ਹੋ ਸਕਦੇ ਹਨ, ਉਹ ਇਨ੍ਹਾਂ ਲੇਖਾਂ ਰਾਹੀ ਇਸ ਪੁਸਤਕ ਵਿਚ ਦਰਜ਼ ਹਨ ।

           ਤਤਕਰਾ

 

 • ਖੁਸ਼ੀਦੀਘਾਟ / 9
 • ਨਵੇਂਦਿਸ-ਹੱਦੇ / 15
 • ਲੋੜਖੁੱਲੇਸੂਰਜਦੀ / 18
 • ਅਡੋਲ, ਨਿਸਚਿੰਤਤੇਨਿਰਭਓ / 20
 • ਚਾਓਭਰੇਚਵ੍ਹੀਘੰਟੇ / 26
 • ਪਿਛਲੇਲੇਖਉਤੇਨੁਕਤਾਚੀਨੀ / 36
 • ਜੇਦੂਜਾਬੁਝਾਂਦਾਰਹੇ / 44
 • ਕਾਮਯਾਬਪਤੀ-ਪਤਨੀ– 1 / 51
 • ਕਾਮਯਾਬਪਤੀ-ਪਤਨੀ– 2 / 58
 • ਕਾਮਯਾਬਪਤੀ-ਪਤਨੀ– 3 / 63
 • ਸੋਹਣਾਜੀਵਨ / 71
 • ਸੋਹਣਾਸਰੀਰ / 73
 • ਜਵਾਨੀ / 79
 • ਸੁੰਦਰਤਾ / 82
 • ਰੂਹਾਨੀਸਵਰਨਚੱਕਰ / 88
 • ਭਖ਼ਦਾਉਤਸ਼ਾਹ / 91
 • ਕੰਮਭਖਾਂਦਾਹੈ / 96
 • ਤਾਕਤਦਾਬੈਂਕ / 102
 • ਫੁੱਲਾਂਵਰਗੀਸੁਚੱਜਤਾ / 106
 • ਕਲੀਆਂ, ਕੋਇਲਾਦਾਧੈਗ਼ਾ / 109
 • ਜ਼ਿੰਦਗੀ, ਕਲਾਦਾਇਕਟੁੱਕੜਾ / 112
 • ਚੰਗਾਲੱਗਣਾ / 120
 • ਪ੍ਰਸੰਨਤਾ / 125
 • ਕਲ੍ਹਨਹੀਂ, ਅੱਜਜੀਉਣਾ / 127
 • ਜ਼ਿੰਦਗੀਨੇਗਿਲਾਕੀਤਾv / 133
 • ਅਤਿਉੱਚਾਆਦਰਸ਼ / 140                                                                                                                   

Related Book(s)

Book(s) by same Author