ਪ੍ਰਬੰਧ

Parband

by: Puran Singh (S.), England


 • ₹ 125.00 (INR)

 • ₹ 106.25 (INR)
 • Hardback
 • ISBN: 81-7205-247-2
 • Edition(s): Aug-2000 / 1st
 • Pages: 144
 • Availability: In stock
ਇਹ ਪੁਸਤਕ ਰਾਜਨੀਤਿਕ, ਆਰਥਕ, ਸਮਾਜਿਕ ਅਤੇ ਧਾਰਮਿਕ ਪ੍ਰਬੰਧਾਂ ਦਾ ਦਾਰਸ਼ਨਿਕ ਅਧਿਐਨ ਹੈ । ਉਦਾਹਰਣ ਵਜੋਂ ਵਾਪਾਰ ਮਨੁੱਖੀ ਸਾਮਾਜ ਦੀ ਆਰਥਿਕ ਚੂਲ ਹੈ, ਪਰ ਇਸਦੀਆਂ ਅਲਾਮਤਾਂ ਵਜੋਂ ਮੁਨਾਫ਼ਾ, ਮੁਕਾਬਲਾ ਤੇ ਮਨਾਪਲੀ ਸ਼ਾਮਲ ਹੋ ਕੇ ਕਿਵੇਂ ਮਨੁੱਖੀ ਵਿਹਾਰ ਨੂੰ ਦੁਰਗੰਧਿਤ ਕਰਦੀਆਂ ਹਨ, ਇਹ ਲੇਖਕ ਆਪਣੀ ਲਿਖਤ ਵਿਚ ਬੜੇ ਸਹਿਜ ਰੂਪ ਵਿਚ ਸਮਝ ਜਾਂਦਾ ਹੈ । ਇਸੇ ਤਰ੍ਹਾਂ ਯੁੱਧ, ਰਾਜ ਪ੍ਰਬੰਧ, ਧਰਮ ਪ੍ਰਬੰਧ, ਜੁਰਮ ਤੇ ਨਿਆਂ ਆਦਿ ਪ੍ਰਬੰਧਾਂ ਦੀ ਲੇਖਕ ਇੰਜ ਚੀੜ-ਫਾੜ ਕਰਦਾ ਹੈ ਕਿ ਪਾਠਕ ਇਸ ਗਿਆਨ ਨੂੰ ਸਹਿਜੇ ਹੀ ਆਪਣਾ ਬਣਾ ਲੈਂਦਾ ਹੈ ।
 •          ਵਪਾਰ – 1  / 5
 •          ਵਪਾਰ – 2 / 11
 •          ਵਪਾਰ – 3 / 22
 •          ਲੋਭ / 29
 •          ਯੁੱਧ-ਜੰਗ – 1 / 38
 •          ਯੁੱਧ-ਜੰਗ – 2 / 46
 •          ਯੁੱਧ-ਜੰਗ – 3 / 55
 •          ਯੁੱਧ-ਜੰਗ – 4 / 64
 •          ਰਾਜ-ਪ੍ਰਬੰਧ – 1 / 72
 •          ਰਾਜ-ਪ੍ਰਬੰਧ – 2 / 82
 •          ਵਿਸ਼ਵ-ਨਾਗਰਿਕਤਾ – ਇਕ ਸੰਕਲਪ – 1 / 92
 •          ਵਿਸ਼ਵ-ਨਾਗਰਿਕਤਾ – ਇਕ ਸੰਕਲਪ – 2 / 99
 •          ਜੁਰਮ – 1 / 107
 •          ਜੁਰਮ – 2 / 116
 •          ਧਰਮ-ਅਸਥਾਨ... / 124
 •          ਧਰਮ-ਮਜ਼ਹਬ / 131

Related Book(s)

Book(s) by same Author