ਮੇਰੀ ਵਾਰਤਕ

Meri Vartak

by: Kailash Puri


 • ₹ 425.00 (INR)

 • ₹ 382.50 (INR)
 • Hardback
 • ISBN: 81-7599-116-X
 • Edition(s): Jan-2002 / 1st
 • Pages: 787
 • Availability: In stock
ਕੈਲਾਸ਼ਪੁਰੀ ਦੀ ਰਚਨਾ ਸ਼ੈਲੀ ਦੀ ਇਹ ਵਿਸ਼ੇਸ਼ਤਾ ਹੈ ਕਿ ਉਹ ਮਨੋਵਿਗਿਆਨੀਆਂ ਵਾਂਗ ਹਰ ਮਸਲੇ ਦੇ ਪਿਛੋਕੜ ਨੂੰ ਸਮਝ ਕੇ ਆਪਣੀ ਸ਼ਬਦਾਵਲੀ ਦੀ ਅਮੀਰੀ ਨਾਲ ਆਪਣੇ ਪਾਠਕਾਂ ਨਾਲ ਸਹਿਜੇ ਹੀ ਸਾਂਝ ਪੈਦਾ ਕਰ ਸਕਦੀ ਹੈ । ਕੈਲਾਸ਼ ਪੁਰੀ ਦੀ ਵਿਅੰਗਮਈ ਸ਼ੈਲੀ, ਪੰਜਾਬੀ ਭਾਸ਼ਾ ਦੀ ਸ਼ਬਦਾਵਲੀ ਤੇ ਕੰਟਰੋਲ ਤੇ ਦਿਲ ਦੀ ਗੱਲ ਕਹਿ ਸਕਣ ਦੀ ਦਲੇਰੀ ਨੇ ਉਹਦੀ ਰਚਨਾ-ਸ਼ੈਲੀ ਨੂੰ ਅਤਿ ਪ੍ਰਭਾਵਕ ਬਣਾ ਦਿੱਤਾ ਹੈ ।

              ਤਤਕਰਾ

 • ਕਾਲਾ ਮਣਕਾ / 1
 • ਘਰੋਂ ਪਾਰ ਘਰ / 165
 • ਸੁਭਾਗਵਤੀ / 279
 • ਸੁਨੰਦਾ ਸੌਂ ਨਹੀਂ ਸਕਦੀ / 339
 • ਬਰਤਾਨੀਆਂ ਵਿਚ ਪੰਜਾਬੀ ਸਭਿਆਚਾਰ / 439
 • ਬਰਤਾਨੀਆਂ ਵਿਚ ਪੰਜਾਬੀ ਪਰਿਵਾਰਾਂ ਦੀਆਂ ਸਮੱਸਿਆਵਾਂ / 557

Book(s) by same Author