ਬਾਬਾ ਰੂੜਾ ਤੇ ਹੋਰ ਕਹਾਣੀਆਂ

Baba Roora Ate Hor Kahanian

by: Puran Singh (S.), England


 • ₹ 100.00 (INR)

 • ₹ 85.00 (INR)
 • Hardback
 • ISBN: 81-7205-246-4
 • Edition(s): Aug-2000 / 1st
 • Pages: 96
 • Availability: In stock
ਇਸ ਕਹਾਣੀ ਸੰਗ੍ਰਹਿ ਦੀਆਂ 10 ਕਹਾਣੀਆਂ ਸੂਖਮ ਮਾਨਵੀ ਸੰਵੇਦਨਾਵਾਂ ਦੀਆਂ ਕਹਾਣੀਆਂ ਹਨ, ਜਿਨ੍ਹਾਂ ਵਿਚ ਮਨੁੱਖੀ ਰਿਸ਼ਤਿਆਂ ਦਾ ਤ੍ਰਿਸਕਾਰ ਨਹੀਂ, ਬਲਕਿ ਸਤਿਕਾਰ ਹੈ । ਕਹਾਣੀਕਾਰ ਮਨੁੱਖੀ ਵਿਹਾਰ ਦੀਆਂ ਸੂਖਮ ਪਰਤਾਂ ਨੂੰ ਇੰਜ ਖੋਲ੍ਹਦਾ ਹੈ ਕਿ ਪਾਠਕ ਆਨੰਦਿਤ ਹੋ ਜਾਂਦਾ ਹੈ ।
 • ਬਾਬਾ ਰੂੜਾ / 7
 • ਸੋਚ-ਸੰਸਕਾਰ / 20
 • ਵੱਡਾ ਭਰਾ / 30
 • ਇਕ ਅਨੂਠਾ ਆਗਮਨ / 42
 • ਬਿੱਲ ਉਦਾਸ ਹੋ ਗਿਆ / 51
 • ਸਾਰੇ ਦੇਸ਼ ਦੀ ਸੁੰਦਰਤਾ / 60
 • ਸੰਵੇਦਨਾ / 70
 • ਹਮਸਾਏ ਮਾਂ ਪਿਉ ਜਾਏ / 77
 • ਲੱਭੂ ਰਾਮ / 82
 • ਸੋਮਾਂ / 91

Related Book(s)

Book(s) by same Author