ਦਸਮ ਗ੍ਰੰਥ ਦਾ ਬਾਣੀ ਬਿਓਰਾ

Dasam Granth Da Bani Beora

by: Rattan Singh Jaggi (Dr.) , Bhagwant Singh Hari


  • ₹ 100.00 (INR)

  • ₹ 90.00 (INR)
  • Hardback
  • ISBN:
  • Edition(s): reprint Jan-1991
  • Pages: 680
  • Availability: Out of stock
ਇਹ ਪੁਸਤਕ ‘ਦਸਮ-ਗ੍ਰੰਥ’ ਦੀ ਬਾਣੀ ਦੇ ਬਿਉਰੇ ਨਾਲ ਸੰਬੰਧਿਤ ਹੈ। ਇਸ ਵਿਚ ਨਿਕੇ ਵੱਡੇ ਕੁਲ 41 ਇੰਦਰਾਜ ਸ਼ਾਮਲ ਕੀਤੇ ਗਏ ਹਨ ਜਿਹਨਾਂ ਰਾਹੀਂ ‘ਦਸਮ-ਗ੍ਰੰਥ’ ਦੇ ਵਿਸ਼ੇ-ਵਸਤੂ ਬਾਰੇ ਭਰਪੂਰ ਜਾਣਕਾਰੀ ਪ੍ਰਾਪਤ ਹੁੰਦੀ ਹੈ। ਇਹ ਇੰਦਰਾਜ ‘ਮਹਾਨ-ਕੋਸ਼’ ਦੀ ਪਰੰਪਰਾ ਵਿਚ ਅੱਖਰ-ਕ੍ਰਮ ਅਨੁਸਾਰ ਰਖੇ ਗਏ ਹਨ ਅਤੇ ਇਹਨਾਂ ਦੇ ਉਪ-ਇੰਦਰਾਜ ਵੀ ਇਸ ਅੱਖਰ ਕ੍ਰਮ ਦੀ ਪਾਲਨਾ ਕਰਦੇ ਹਨ।

Related Book(s)

Book(s) by same Author