ਦਸਮੇਸ਼ ਰਵਾਨੀ

Dasmesh Ravani

by: Santa Singh Tatlay (S.), Canada


 • ₹ 400.00 (INR)

 • ₹ 360.00 (INR)
 • Hardback
 • ISBN:
 • Edition(s): Sep-2009 / 1st
 • Pages: 688
 • Availability: In stock
ਇਸ ਪੁਸਤਕ ਵਿਚ ਸਤਿਗੁਰਾਂ ਦੇ ਰਾਏਕੋਟ ਤੋਂ ਨੰਦੇੜ ਤਕ ਦੇ ਸਫ਼ਰ ਦਾ ਵਿਸਥਾਰ-ਪੂਰਵਕ ਵਰਣਨ 9 ਪ੍ਰਸੰਗਾਂ ਰਾਹੀਂ ਪ੍ਰਸਤੁਤ ਕੀਤਾ ਗਿਆ ਹੈ । ਲੇਖਕ ਵਿਦਵਾਨਾਂ ਵੱਲੋਂ ਪਾਏ ਰੋਲ-ਘਚੋਲ ਵਿੱਚੋਂ ਆਪਣੀ ਬਾਰੀਕ ਸੂਝ ਨਾਲ ਕੱਚ ਤੇ ਸੱਚ ਦਾ ਨਿਸਤਾਰਾ ਵੀ ਕਰਦਾ ਹੈ । ਦਸਮੇਸ਼ ਯਾਤਰਾ ਤੇ ਦਸਮੇਸ਼ ਰਵਾਨਾ ਵਿਚ ਸੰਪੂਰਨ ਇਹ ਖੋਜ-ਕਾਰਜ ਦਸਮੇਸ਼ ਪਿਤਾ ਦੇ ਸਫ਼ਰ ਦਾ ਪ੍ਰਮਾਣਿਕ ਤੇ ਤੱਥ ਆਧਾਰਿਤ ਬਿਓਰਾ ਦਾਣ ਦਾ ਉਪਰਾਲਾ ਹੈ ਤੇ ਇਹ ਰਚਨਾ ਇਕ ਹਵਾਲਾ ਪੁਸਤਕ ਦਾ ਦਰਜਾ ਰੱਖਦੀ ਹੈ ।

               ਤਤਕਰਾ

ਪਰਕਰਣ ਪਹਿਲਾ

 • ਰਾਇ ਕੱਲ੍ਹਾ ਤੋਂ ਵਿਦਾਇਗੀ / 35
 • ਤਲਵਾਰ ਦੀ ਗਾਥਾ / 43
 • ਲੰਮੇ ਜੱਟਪੁਰੇ ਤੋਂ ਦੀਨਾ / 46
 • ਕੱਚਾ ਸਿਦਕ / 48
 • ਕਰਮ ਗਤੀ / 61
 • ਪੱਤੋ ਹੀਰਾ ਸਿੰਘ / 72
 • ਰਾਖਹੁ ਸਰਣਿ ਪਰੇ / 74
 • ਜ਼ਫ਼ਰਨਾਮਾ, ਦੀਨਾ ਨਗਰ / 77
 • ਅਹਿਮਦ ਨਗਰ ਯਾਤਰਾ / 84
 • ਕਾਂਗੜ ਨਗਰ / 97
 • ਜੋਧਰਾਇ / 100

ਪਰਕਰਣ ਦੂਜਾ

 • ਦੀਨਾ ਤੋਂ ਢਿੱਲਵਾਂ ਕਲਾਂ / 105
 • ਗੁਰੂ ਤੋਂ ਬੇਮੁੱਖ / 107
 • ਭਗਤਾ ਭਾਈ ਕਾ / 111
 • ਭਾਈ ਬਹਿਲੋ / 113
 • ਜੈਸਾ ਸੇਵਹਿ ਤੈਸਾ ਹੋਵਹਿ / 117
 • ਬੰਦਰ ਨਗਰ / 120
 • ਬਰਗਾੜੀ/ਬਨਗਾੜੀ / 123
 • ਅਚਨ ਅਚਾਵਨ ਨੀਕਾ / 129
 • ਕੋਟ ਕਪੂਰਾ / 137
 • ਢਿੱਲਵਾਂ ਕਲਾਂ / 148

ਪਰਕਰਣ ਤੀਜਾ

 • ਸਿਧਾਂਤਿਕ ਉਲੰਘਣਾ / 158
 • ਮੁਸਲਮਾਨ ਲਿਖਾਰੀ / 160
 • ਹਿੰਦੂ ਲਿਖਾਰੀ / 160
 • ਪੱਛਮੀ ਲਿਖਾਰੀ / 165
 • ਜੇ. ਡੀ. ਕਨਿੰਘਮ / 166
 • ਐਰਨਿਸਟ ਟ੍ਰੰਪ / 167
 • ਡਾ: ਮੈਕਲਾਉਡ / 173
 • ਕੁਝ ਹੋਰ ਪੱਛਮੀ ਲਿਖਾਰੀ / 179
 • ਡਾ. ਹਰਜੋਤ ਓਬਰਾਇ / 185
 • ਵਿਸ਼ੇਸ਼ ਨੋਟ / 187

ਪਰਕਰਣ ਚੌਥਾ

 • ਸਿੱਖ ਲਿਖਾਰੀ / 190
 • ਸਰੂਪ ਚੰਦ ਭੱਲਾ / 191
 • ਬੰਸਾਵਲੀਨਾਮਾ / 193
 • ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ / 197

ਪਰਕਰਣ ਪੰਜਵਾਂ

 • ਸਗਲੋ ਫੂਕ ਚੁਕੇ ਨੀਲੰਬਰ / 200
 • ਮਲੂਕਾ ਨਗਰ / 203
 • ਜੈਤੋ ਅਤੇ ਸੁਨਿਯਰ ਨਗਰ / 206
 • ਅੰਨ ਖਾਹਿਂ ਬਹੁ ਦੇਸੂ / 209
 • ਜੁਗਰਾਜ ਵੜਿੰਗ / 210
 • ਰੂਪਾ ਖੱਤ੍ਰੀ / 213
 • ਅੱਲ੍ਹੜ ਪੁੱਤਰ / 213
 • ਖਾਨੇ ਮੁਰੱਖੇ ਦੀ ਪਰਖ / 219
 • ਮਾਝੇ ਜੀ ਪੰਚਾਇਤ / 223
 • ਮਾਝੇ ਦੇ ਸਿੰਘਾਂ ਦਾ ਬੇ-ਦਾਅਵਾ / 225
 • ਖਿਦਰਾਣੇ ਦਾ ਯੁੱਧ / 239
 • ਮਹਾਂ ਸਿੰਘ ਭਾਈ / 250
 • ਭਾਗ ਕੌਰ ਮਾਤਾ / 259
 • ਜਿਨੀ ਡਿਠੀ ਮੇਰਾ ਸਤਿਗੁਰੁ / 262
 • ਸਾਧੂ ਦਾ ਨਿਸਤਾਰਾ / 264
 • ਜੈਸਾ ਦੇਸ ਤੈਸਾ ਭੇਸ / 269
 • ਡੋਗਰਾਂ ਦੇ ਪਿੰਡ / 273
 • ਤਿੱਤਰ ਦਾ ਨਿਸਤਾਰਾ / 275
 • ਘੋਗੜ ਕੰਨਾ ਚਉਧਰੀ / 278
 • ਗੁਸਤਾਖ਼ ਲਾਂਗਰੀ ਅਤੇ ਮਸੰਦ / 286
 • ਬੇਰਾੜ ਅਤੇ ਸਿੱਖੀ / 286
 • ਬਹਿਮੀ ਸ਼ਾਹ ਫ਼ਕੀਰ / 310
 • ਅੰਮ੍ਰਿਤ ਛਕਹੁ ਹੋਹਿ ਕਲਯਾਨਾ / 314
 • ਘੁੱਦੂ ਅਤੇ ਸੁੱਖੂ ਮਹੰਤ / 321
 • ਜੱਸੀ ਆਇ ਚਲੇ / 326

ਪਰਕਰਣ ਛੇਵਾਂ

 • ਸਾਬੋ ਕੀ ਤਲਵੰਡੀ / 331
 • ਤਲਵੰਡੀ ਪ੍ਰਵੇਸ਼ / 339
 • ਬੰਦੂਕ ਪਰਖਣ / 346
 • ਗੁਰੂ ਕੇ ਮਹਿਲ / 351
 • ਮਾਤਮ ਬਹੁ ਛਾਯੋ / 353
 • ਨਿਗੁਰੇ ਕਾ ਲੰਗਰ / 359
 • ਸੂਬਾ ਸਰਹਿੰਦ ਦੀ ਚਿੱਠੀ / 368
 • ਪਰਾਇਆ ਧਨ / 379
 • ਸਿੱਖੀ ਪਾਵਨ ਦੂਰ ਬਡੇਰੇ / 383
 • ਨਿਕਰੇ ਦੂਰ, ਦੂਰ ਨਿਕਰਾਏ / 389
 • ਸਵੈਮ ਸੁਰੱਖਿਆ ਅਭਿਆਸ / 398
 • ਅੰਮ੍ਰਿਤ ਸੰਚਾਰ / 404
 • ਫੂਲਕੀਆਂ ਰਿਆਸਤਾਂ / 416
 • ਮਾਲਵੇ ਨੂੰ ਬਖ਼ਸ਼ਸ਼ / 423
 • ਆਦਿ ਗ੍ਰੰਥ ਪੁਨਰ ਸੰਕਲਨ / 428
 • ਪੁਨਰ ਰਚਨਾ ਦਾ ਤਸੱਵਰ / 432

         - ਸਤਿਗੁਰੂ ਸਾਹਿਬਾਨ / 441

         - ਭਗਤ ਜਨਾਂ ਦੀ ਨਾਮਾਵਲੀ / 441

         - ਭੱਟਾਂ ਜੀ ਨਾਮਾਵਲੀ / 443

         - ਗੁਰਸਿੱਖ ਲਿਖਾਰੀ / 443

         - ਕੁਲ ਜੋੜ ਲਿਖਾਰੀ / 443

         - ਭੱਟ ਨਾਮਾਵਲੀ ਸੋਧ  / 443

ਪਰਕਰਣ ਸੱਤਵਾਂ

 • ਦੱਖਣ ਦੇਸ਼ ਪਯਾਨਾ / 455
 • ਦਮਦਮਾ ਤੋਂ ਸਰਸਾ / 469
 • ਭਾਈ ਰਾਮ ਸਿੰਘ ਦਾ ਸਿਦਕ / 480
 • ਭਾਈ ਪਰਮ ਸਿੰਘ, ਧਰਮ ਸਿੰਘ / 491
 • ਪੁਸ਼ਕਰ ਅਤੇ ਨਰਾਇਣਾ / 497
 • ਔਰੰਗਜ਼ੇਬ ਦੀ ਮ੍ਰਿਤੂ / 507
 • ਬਘੌਰ ਯੁੱਧ / 510
 • ਜਾਜਾਊ ਯੁੱਧ / 516
 • ਦਿੱਲੀ ਤੋਂ ਆਗ / 522
 • ਆਗਰਾ ਤੋਂ ਨਰਬਦਾ ਨਦੀ / 533

         - ਮਾਨ ਸਿੰਘ ਭਾਈ / 536

         - ਜ਼ੋਰਾਵਰ ਸਿੰਘ ਪਾਲਿਤ / 536

 • ਕੇਵਲ ਗੁਰੂ ਦੀ ਟੇਕ / 538
 • ਬੁਰਹਾਨਪੁਰ ਪ੍ਰਵੇਸ਼ / 545
 • ਅਜੀਤ ਸਿੰਘ ਪਾਲਿਤ / 558
 • ਹੱਠੀ ਸਿੰਘ / 562

ਪਰਕਰਣ ਅੱਠਵਾਂ

 • ਦਸਮੇਸ਼ ਵਿਰੋਧੀ ਯੋਜਨਾ / 564
 • ਨੰਦੇੜ ਪਯਾਨਾ / 572
 • ਮਾਧੋ ਦਾਸ ਸੰਪਰ / 577
 • ਬੰਦਾ ਸਿੰਘ ਬਹਾਦੁਰ / 589

ਪਰਕਰਣ ਨੌਵਾਂ

 • ਮੱਕਾਰ ਕਾਤਲ / 606
 • ਗੁਰੂ ਮਾਨਿਓ ਗ੍ਰੰਥ / 615
 • ਜੋਤੀ ਜੋਤਿ ਸਮਾਵਨ / 638
 • ਦਸਮੇਸ਼ ਮਹਿਮਾ / 648

Related Book(s)

Book(s) by same Author