ਗੁਰਮਤਿ ਨਾਮ ਅਭਿਆਸ ਕਮਾਈ

Gurmat Nam Abhyas Kamai

by: Randhir Singh (Bhai Sahib)


  • ₹ 75.00 (INR)

  • Paperback
  • ISBN:
  • Edition(s): Aug-2023 / 14th
  • Pages: 216
  • Availability: In stock
ਇਸ ਪੁਸਤਕ ਵਿਚ ਸਤਿਨਾਮ ਗੁਰਮਤਿ ਦੇ ਸਿਮਰਨ ਦੀ ਕਮਾਈ ਦੀ ਗੁਰਮਤਿ ਰੀਤੀ, ਇਸ ਦੀ ਪ੍ਰਾਪਤੀ ਤੇ ਫਲ ਆਦਿ ਵਿਸ਼ਿਆਂ ਨੂੰ ਗੁਰਬਾਣੀ ਦੇ ਆਸਰੇ ਵਿਆਖਿਆ ਰੂਪ ਵਿਚ ਵਰਨਣ ਕੀਤਾ ਗਿਆ ਹੈ । ਜਿਨ੍ਹਾਂ ਗੱਲਾਂ ਸੰਬੰਧੀ ਆਮ ਸਿੱਖ ਜਨਤਾ ਕਈ ਤਰ੍ਹਾਂ ਦੇ ਭੁਲੇਖਿਆਂ ਵਿਚ ਪਈ ਹੋਈ ਹੈ, ਉਨ੍ਹਾਂ ਦਾ ਏਸ ਵਿਚ ਚੰਗੀ ਤਰ੍ਹਾਂ ਖੋਲ੍ਹ ਕੇ ਨਿਰਣਾ ਕੀਤਾ ਗਿਆ ਹੈ । ਗੁਰਬਾਣੀ ਦੇ ਪਰਮਾਣ ਦੇ ਕੇ ਉਨ੍ਹਾਂ ਦੇ ਜੋ ਅਰਥ ਕੀਤੇ ਗਏ ਹਨ, ਉਹ ਐਸੇ ਵਿਲੱਖਣ, ਢੁਕਵੇਂ ਤੇ ਫਬਵੇਂ ਹਨ, ਕਿ ਉਨ੍ਹਾਂ ਤੋਂ ਪਤਾ ਲਗਦਾ ਹੈ ਕਿ ਇਹ ਅਰਥ ਕੇਵਲ ਨਾਮ ਸਿਮਰਨ ਦੀ ਕਮਾਈ ਕਰਨ ਨਾਲ ਹੀ ਸਫੁਰ ਹੋ ਸਕਦੇ ਹਨ । ਇਸ ਵਿਚ ਅਜ ਕਲ ਦੇ ਕਈ ਲਿਖਾਰੀਆਂ, ਗੁਰਬਾਣੀ ਦੇ ਟੀਕਾ ਕਾਰਾਂ ਦੀਆਂ ਗਲਤ ਤੇ ਮਸ਼ਕੂਕ ਗੱਲਾਂ ਦਾ ਭੀ ਸ਼ੰਕਾ ਸਮਾਧਾਨ ਕੀਤਾ ਗਿਆ ਹੈ, ਨਾਲ ਹੀ ਕਈਆਂ ਪੁੱਛਾਂ ਦੇ ਉੱਤਰ ਭੀ ਦਰਜ ਕੀਤੇ ਗਏ ਹਨ ।

ਤਤਕਰਾ

 

ਮੁਖ ਬਚਨ / ੫

ਨਾਮ ਜਪਣ ਦਾ ਹੁਕਮ ਤੇ ਬਰਕਤਾਂ / ੧੧

ਮਨ ਦੀ ਸ਼ੁਧੀ ਤੇ ਦੁੱਖਾਂ ਦੀ ਨਵਿਰਤੀ / ੨੬

ਗੁਰਬਾਣੀ ਪੜ੍ਹਨ, ਸੁਨਣ, ਗਾਉਣ ਤੇ ਲਿਖਣ ਦਾ ਫਲ ਤੇ ਨਾਮ ਦੀ ਪਾਰਸ ਕਲਾ / ੩੧

ਨਾਮ ਅਭਿਆਸ ਦੀ ਵਿਆਖਿਆ / ੩੬

ਅਜਪਾ ਜਾਪ / ੬੫

ਦੁਨੀਆਂ ਦੁ ਫਿਲਾਸਫਰਾਂ ਦੀ ਪੋਜ਼ੀਸ਼ਨ / ੭੩

ਗੁਰਮੰਤ੍ਰ ਤੇ ਗੁਰਬਾਣੀ ਸਬੰਧੀ ਨਿਰਣਾ / ੮੦

ਖਾਲਸੇ ਦਾ ਗੁਰਮਤਿ ਗੁਰਮੰਤ੍ਰ ਕੇਹੜਾ ਹੈ ? / ੯੩

ਵਾਹਿਗੁਰੂ ਗੁਰਮੰਤ੍ਰ ਦਾ ਸਿਮਰਨ / ੧੦੩

ਉਧਾਰ ਨਿਸਤਾਰੇ ਦਾ ਸਾਧਨ / ੧੧੦

ਪ੍ਰਮਾਰਥ ਤੇ ਸੁਆਰਥ ਸਿੱਧੀ ਲਈ ਨਾਮ ਬਾਣੀ ਦਾ ਸੇਵਨ / ੧੧੩

ਤੱਤ ਗਿਆਨ ਤੇ ਚੁੰਚ ਗਿਆਨ / ੧੧੬

ਗੁਰਮਤਿ ਗੁਰਮੰਤ੍ਰ ਤੇ ਹੋਰ ਮੰਤ੍ਰਾਂ ਜੰਤ੍ਰਾਂ ਦਾ ਫਰਕ / ੧੧੮

ਨਾਮ ਦਾ ਸਿਮਰਣ, ਮਨ ਦੀਆਂ ਮੁਰਾਦਾਂ ਤੇ ਰਿੱਧੀਆਂ ਸਿੱਧੀਆਂ / ੧੨੬

ਗੁਰਮੰਤ੍ਰ ਦੇਣ ਦਾ ਅਧਿਕਾਰ ਕਿਸ ਨੂੰ ਹੈ ? / ੧੪੧

‘ਸੁਣਿਐ’ ਤੇ ‘ਮੰਨੇ’ ਦੀ ਵਿਆਖਿਆ : / ੧੬੧

(੧) ਮਨ ਦੀਆਂ ਸੋਚਾਂ ਵਿਚਾਰਾਂ / ੧੬੧

(੨) ਅਕਾਲ ਪੁਰਖ ਪਰ ਧਿਆਨ ਦਾ ਟਿਕਣਾ / ੧੬੬

(੩) ਨਾਮ ਦਾ ਸੁਣਨਾ, ਨਾਮ ਦਾ ਪੜ੍ਹਨਾ ਬੁਝਣਾ / ੧੬੭

(੪) ਗੁਰੂ ਘਰ ਦੀ ਭਾਉ ਭਗਤੀ / ੧੮੩

(੫) ਨਾਮ ਦਾ ਮੰਨਣਾ, ਸ਼ਬਦ ਸੁਰਤ ਵਾਲਾ ਅਭਿਆਸ / ੧੯੩

ਜਪੁਜੀ ਸਾਹਿਬ ਦੀਆਂ ‘ਸੁਣੀਐ’ ‘ਮੰਨੇ’ ਦੀਆਂ ਪਉੜੀਆਂ ਦੀ ਵਯਾਖਯਾ / ੨੧੯

ਅੰਤਕਾ – ਨਾਮ ਜਪਣ ਦੀ ਜੁਗਤੀ / ੨੩੩

Related Book(s)

Book(s) by same Author