ਗੁਰੂ ਨਾਨਕ ਬੰਸ ਪ੍ਰਕਾਸ਼

Guru Nanak Bans Parkash

by: Sukhbasi Ram Bedi


  • ₹ 62.00 (INR)

  • ₹ 55.80 (INR)
  • Hardback
  • ISBN:
  • Edition(s): reprint Jan-1986
  • Pages: 571
  • Availability: Out of stock
ਇਹ ਪੁਸਤਕ ਬਾਬਾ ਸੁਖਬਾਸੀ ਰਾਮ ਬੇਦੀ ਕਿਰਤ ‘ਗੁਰੂ ਨਾਨਕ ਬੰਸ ਪ੍ਰਕਾਸ਼’ ਦਾ ਸੰਪਾਦਿਤ ਰੂਪ ਹੈ। ਇਸ ਵਿਚ ਗੁਰੂ ਨਾਨਕ ਦੇਵ ਜੀ ਦੇ ਉਪਕਾਰਾਂ ਨੂੰ ਬੜੀ ਭਾਵਨਾਮਈ ਸ਼ੈਲੀ ਵਿਚ ਕਾਵਿ-ਬੱਧ ਕੀਤਾ ਗਿਆ ਹੈ। ਇਹ ਇਕ ਪ੍ਰਕਾਰ ਦੀ ਕਵਿਤਾ ਵਿਚ ਲਿਖੀ ਗੁਰੂ ਨਾਨਕ ਸਾਹਿਬ ਦੀ ਜਨਮਸਾਖੀ ਹੈ।

Related Book(s)