ਕਕਾਰ ਦਾਤਾਰ ਗੁਰੂ ਨਾਨਕ ਦੇਵ ਜੀ

Kakar Dataar Guru Nanak Dev

by: Balwinder Singh (Kalgidhar Ji de 52 bachan) (S.)


 • ₹ 100.00 (INR)

 • ₹ 85.00 (INR)
 • Hardback
 • ISBN: 81-7205-258-8
 • Edition(s): May-2001 / 1st
 • Pages: 216
 • Availability: In stock
ਇਸ ਪੁਸਤਕ ਵਿਚ ਖਾਲਸੇ ਦੀ ਪਵਿੱਤਰ ਪਰ ਦ੍ਰਿੜ ਭਾਵਨਾ ਦਾ ਜ਼ਿਕਰ ਲੇਖਕ ਨੇ ਬਹੁਵਿਧ ਹਵਾਲਿਆਂ, ਇਤਿਹਾਸਕ ਘਟਨਾਵਾਂ ਅਤੇ ਵਿਸ਼ੇਸ਼ ਕਰਕੇ ਗੁਰਬਾਣੀ ਦੇ ਹੁਕਮਾਂ ਨਾਲ ਦਰਸਾਉਣ ਤੇ ਦ੍ਰਿਸ਼ਟਾਉਣ ਦਾ ਉਪਰਾਲਾ ਕੀਤਾ ਹੈ । ਸਿੱਖੀ ਦਾ ਦਾਨ ਗੁਰੂ ਨਾਨਕ ਜੀ ਨੇ ਜਗਤ ਨੂੰ ਦਿੱਤਾ ਤੇ ਕਕਾਰ ਦਾਤਾਰ ਗੁਰੂ ਨਾਨਕ ਦੇਵ ਜੀ ਹਨ, ਇਸ ਸੰਬੰਧੀ ਲੇਖਕ ਨੇ ਇਸ ਪੁਸਤਕ ਵਿਚ ਵਿਆਖਿਆ ਕੀਤੀ ਹੈ ।

               ਤਤਕਰਾ

 • ਆਪਿ ਨਰਾਇਣੁ ਕਲਾ ਧਾਰਿ / 13
 • ਦੀਵੇ ਤੇ ਜਿਉਂ ਦੀਵਾ ਬਲਿਆ / 26
 • ਗੁਰਿ ਅਮਰਦਾਸਿ ਕਰਤਾਰਿ ਕੀਅਉ ਵਸਿ / 33
 • ਇਹੁ ਰਾਜ ਜੋਗ ਗੁਰ ਰਾਮਦਾਸ ਤੁਮ ਹੂ ਰਸੁ ਜਾਣੇ / 62
 • ਗੁਰੁ ਅਰਜੁਨੁ ਪੁਰਖੁ ਪ੍ਰਮਾਣ / 73
 • ਅਰਜਨੁ ਕਾਇਆ ਪਲਟਿ ਕੈ ਮੁਰਤਿ ਹਰਿਗੋਬਿੰਦ ਸਵਾਰੀ / 96
 • ਸਹਿਜ ਮੂਰਤ ਗੁਰੂ ਹਰਰਾਇ ਜੀ / 118
 • ਸ੍ਰੀ ਹਰਿਕ੍ਰਿਸ਼ਨ ਧਿਆਈਐ / 128
 • ਤੇਗ ਬਹਾਦਰ ਸਿਮਰਿਐ / 137
 • ਗੁਰ ਗੋਵਿੰਦੁ ਗੋਵਿੰਦੁ ਗੁਰੂ ਹੈ / 153
 • ਕਕਾਰਾਂ ਜੀ ਮਹਾਨਤਾ / 190

Related Book(s)

Book(s) by same Author