ਖਾਲਸਾ ਰਾਜ ਦੇ ਬਦੇਸ਼ੀ ਕਾਰਿੰਦੇ

Khalsa Raaj De Badeshi Karinde

by: Prem Singh Hoti Mardan


  • ₹ 250.00 (INR)

  • ₹ 225.00 (INR)
  • Hardback
  • ISBN:
  • Edition(s): Jan-2017 / 2nd
  • Pages: 240
ਸ਼ੇਰਿ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਜਲੌ ਇਤਨਾ ਤੀਖਣ ਸੀ ਕਿ ਅਨੇਕਾਂ ਯੂਰਪੀਅਨ ਅਤੇ ਅਮਰੀਕੀ ਸਰਕਾਰ ਖ਼ਾਲਸਾ ਨੂੰ ਆਪਣੀ ਸੇਵਾਵਾਂ ਪੇਸ਼ ਕਰ ਕੇ ਆਪਣਾ ਧੰਨ-ਭਾਗ ਸਮਝਦੇ ਸਨ । ਮਹਾਰਾਜੇ ਵੱਲੋਂ ਇਨ੍ਹਾਂ ਨੂੰ ਸਨਮਾਨ-ਜਨਕ ਢੰਗ ਨਾਲ ਉਚੇਰੀਆਂ ਤਨਖ਼ਾਹਾਂ ਦੇ ਕੇ ਨਿਵਾਜਿਆ ਜਾਂਦਾ ਸੀ । ਇਹ ਪੁਸਤਕ ਖ਼ਾਲਸਾ ਰਾਜ ਦੇ ਇਨ੍ਹਾਂ ਬਦੇਸ਼ੀ ਕਾਰਿੰਦਿਆਂ ਸੰਬੰਧੀ ਅਦਭੁੱਤ ਬਿਓਰੇ ਪੇਸ਼ ਕਰਦੀ ਹੈ ।

Related Book(s)

Book(s) by same Author