ਖਾਮੋਸ਼ੀਆਂ ਨੂੰ ਗਾਉਂਦੀ ਸ਼ਾਇਰੀ (ਮਸ਼ਹੂਰ ਉਰਦੂ ਸ਼ਾਇਰ ਸ਼ਹਰਯਾਰ ਦਾ ਚੋਣਵਾਂ ਕਲਾਮ)

Khamoshian Nu Gaundi Shayari (Mashoor Urdu Shayar Shaharyar Da Chonvan Kalaam)

by: Surjit Patar


  • ₹ 150.00 (INR)

  • ₹ 135.00 (INR)
  • Paperback
  • ISBN: 978-93-5068-818-2
  • Edition(s): Jan-2014 / 1st
  • Pages: 160
  • Availability: In stock
ਸ਼ਹਰਯਾਰ ਗਾਉਂਦਾ ਨਹੀਂ ਸੀ ਪਰ ਉਸ ਦੀ ਸ਼ਾਇਰੀ ਨੂੰ ਪੜ੍ਹ ਕੇ ਖਾਮੋਸ਼ੀਆਂ ਨੂੰ ਸੁਣਨ ਜਿਹਾ ਅਹਿਸਾਸ ਹੁੰਦਾ ਸੀ । ਉਹ ਮੁਸ਼ਾਇਰਿਆਂ ਦਾ ਸ਼ਾਇਰ ਨਹੀਂ ਸੀ । ਉਹ ਮੁਸ਼ਾਇਰੇ ਵਿਚ ਆਪਣੀ ਗ਼ਜ਼ਲ ਪੜ੍ਹਦਾ ਵੀ ਇਸ ਤਰ੍ਹਾਂ ਸੀ ਜਿਵੇਂ ਕੋਈ ਨਾਖੁਸ਼ਗਵਾਰ ਜਿਹਾ ਫ਼ਰਜ਼ ਅਦਾ ਕਰ ਰਿਹਾ ਹੋਵੇ । ਉਹ ਸ਼ੇਅਰਾਂ ਵਿਚਕਾਰ ਦਾਦ ਲੈਣ ਜੋਗਾ ਵਕਫਾ ਵੀ ਨਹੀਂ ਸੀ ਛੱਡਦਾ ।

Related Book(s)

Book(s) by same Author