ਪੱਤਝੜ ਦੀ ਪਾਜ਼ੇਬ

Patjhar Di Panjeb

by: Surjit Patar


  • ₹ 125.00 (INR)

  • ₹ 112.50 (INR)
  • Paperback
  • ISBN: 978-93-5068-086-5
  • Edition(s): Jan-2017 / 1st
  • Pages: 80
  • Availability: In stock
ਦੋ ਸਤਰਾਂ ਵਿਚ ਦੋ ਜਹਾਨਾਂ ਦੀ ਅੱਗ ਸਮੋਣ ਦਾ ਜੋ ਸਿਲਸਿਲਾ ਪੰਜਾਬੀ ਵਿਚ ਸੇਖ਼ ਫ਼ਰੀਦ ਨਾਲ ਸ਼ੁਰੂ ਹੋਇਆ ਸੀ, ਉਸ ਦੇ ਅਜੋਕੇ ਵਾਰਿਸਾਂ ਵਿਚ ਇਕ ਜਗਮਗਾਉਂਦਾ ਨਾਮ ਹੈ ਸੁਰਜੀਤ ਪਾਤਰ । ਉਸ ਦੀਆਂ ਗ਼ਜ਼ਲਾਂ ਦੇ ਅਨੇਕ ਸ਼ੇਅਰ ਲੋਕ-ਮਨਾਂ ਵਿਚ ਵਸੇ ਹੋਏ ਹਨ ਜੋ ਅਕਸਰ ਪੰਜਾਬ ਦੀਆਂ ਹਵਾਵਾਂ ਵਿਚ ਤੈਰਦੇ ਰਿਹੰਦੇ ਹਨ ।

Related Book(s)

Book(s) by same Author