ਕੀ ਕਰੀਏ ਕਿ ਗੱਲ ਬਣ ਜਾਵੇ

Ki Karyae Ke Gul Ban Jave

by: Vijay Agarwal (Dr.)


  • ₹ 200.00 (INR)

  • ₹ 180.00 (INR)
  • Paperback
  • ISBN: 81-7982-560-4
  • Edition(s): reprint Dec-2017
  • Pages: 208
  • Availability: In stock
ਇਸ ਪੁਸਤਕ ਰਾਹੀਂ ਤੁਸੀਂ ਸਫਲਤਾ ਦੀ ਰੇਸਿਪੀ ਨੂੰ ਸਿੱਖ ਸਕੋਗੇ। ਸਾਡੇ ਵੱਡਿਆਂ ਨੇ ਸਫਲਤਾ ਦੇ ਲਈ ਸਿਖਾਇਆ ਹੈ ਕਿ ‘ਖੂਬ ਮਿਹਨਤ ਕਰੋ।’ ਉਹ ਗ਼ਲਤ ਨਹੀਂ ਹਨ। ਪ੍ਰੰਤੂ ਇਹ ਵੀ ਹੈ ਕਿ ਇਹੋ ਹੀ ਸੱਭ ਕੁੱਝ ਨਹੀਂ ਹੈ। ਤਾਂ ਫੇਰ ਹੋਰ ਕੀ ਹੈ? ਇਹ ਕਿਤਾਬ ਤੁਹਾਨੂੰ ਦੱਸੇਗੀ। ਕਿਸੇ ਹੋਰ ਨੇ ਨਹੀਂ, ਆਪਣੀ ਹੱਦ ਤੁਸੀਂ ਆਪ ਬਣਾਈ ਹੈ। ਇਹ ਪੁਸਤਕ ਤੁਹਾਨੂੰ ਉਹ ਢੰਗ-ਤਰੀਕੇ ਸਿਖਾਏਗੀ, ਜਿਹਨਾਂ ਤੋਂ ਤੁਸੀਂ ਆਪਣੀਆਂ ਹੱਦਾਂ ਨੂੰ ਤੋੜਕੇ ਅੱਗੇ ਵਧ ਸਕਦੇ ਹੋ।

Related Book(s)

Book(s) by same Author