ਕ੍ਰੋਧ ਤੋਂ ਛੁਟਕਾਰਾ

Kiroadh Toan Chutkara

by: Vijay Agarwal (Dr.)


  • ₹ 130.00 (INR)

  • ₹ 117.00 (INR)
  • Paperback
  • ISBN: 81-7982-540-X
  • Edition(s): reprint Dec-2017
  • Pages: 136
  • Availability: In stock
ਅਜਿਹਾ ਕੋਈ ਨਹੀਂ ਹੋਵੇਗਾ, ਜਿਸ ਨੂੰ ਗੁੱਸਾ ਨਾ ਆਉਂਦਾ ਹੋਵੇ ਅਤੇ ਇਸ ਤੋਂ ਪ੍ਰੇਸ਼ਾਨ ਨਾ ਹੋਵੇ। ਇਸ ਦਾ ਇਲਾਜ ਹੈ ਇਹ ਪੁਸਤਕ। ਇਹ ਕਿਤਾਬ ਤੁਹਾਡੇ ਲਈ ਤੁਹਾਡਾ ਸੀਸ਼ਾ ਬਣਕੇ ਤੁਹਾਨੂੰ ਤੁਹਾਡੇ ਗੁੱਸੇ ਦੇ ਕਾਰਣਾਂ ਤੋਂ ਜਾਣੂ ਕਰਵਾਏਗੀ। ਫਿਰ ਇਹ ਕਿਤਾਬ ਤੁਹਾਡੇ ਲਈ ਟਾਰਚ ਬਣਕੇ ਤੁਹਾਡਾ ਮਾਰਗ-ਦਰਸ਼ਨ ਕਰੇਗੀ ਕਿ ਤੁਸੀਂ ਕਿੰਨਾ ਰਸਤਿਆਂ ਤੇ ਚੱਲਕੇ ਕਿਵੇਂ-ਕਿਵੇਂ ਉਸ ਮੰਜ਼ਿਲ ਤੇ ਪਹੁੰਚਣਾ ਹੈ, ਜਿਸ ਮੰਜ਼ਲ ਦਾ ਨਾਂ ਹੈ – “ਕ੍ਰੋਧ ਤੋਂ ਛੁਟਕਾਰਾ”

Related Book(s)

Book(s) by same Author