ਮਹਾਂਬਲੀ ਸੂਰਾ

Mahabali Soora

by: Baldev Singh (Sadaknama)


  • ₹ 300.00 (INR)

  • ₹ 270.00 (INR)
  • Paperback
  • ISBN: 978-93-5017-325-1
  • Edition(s): Jan-2014 / 1st
  • Pages: 552
ਇਹ ਨਾਵਲ ਬਾਬਾ ਬੰਦਾ ਸਿੰਘ ਬਹਾਦਰ ਦੀ ਜੀਵਨੀ ’ਤੇ ਆਧਾਰਿਤ ਹੈ । ਇਤਿਹਾਸ ਪੁਸਤਕਾਂ ਦੇ ਗਹਿਨ ਅਧਿਐਨ ਤੋਂ ਬਾਅਦ ਲੇਖਕ ਨੇ ਸਿੱਖ ਫ਼ੌਜ ਦੇ ਪਹਿਲੇ ਜਰਨੈਲ ਬਾਰੇ ਬਹੁਤ ਰੌਚਿਕ ਬ੍ਰਿਤਾਂਤ ਲਿਖਿਆ ਹੈ ਤੇ ਇਤਿਹਾਸ ਦੇ ਗੰਧਲੇ ਪਾਣੀਆਂ ਨੂੰ ਸਾਫ਼ ਕਰਨ ਦਾ ਯਤਨ ਕੀਤਾ ਹੈ ।

Related Book(s)

Book(s) by same Author