ਨਾਦ ਸੁਰ ਸੰਗਮ (ਭਾਗ ਪਹਿਲਾ)

Naad Sur Sangam (Vol. I)

by: Prof. Jagdeep Singh


  • ₹ 490.00 (INR)

  • ₹ 441.00 (INR)
  • Hardback
  • ISBN: 978-81-959049-2-1
  • Edition(s): Nov-2022 / 1st
  • Pages: 352
ਇਸ ਪੁਸਤਕ ਵਿਚ ਸੰਗੀਤ ਅਤੇ ਵਿਸ਼ੇਸ਼ ਕਰਕੇ ਗੁਰਮਤਿ ਸੰਗੀਤ ਸੰਬੰਧੀ ਸੁੰਦਰ, ਸਰਲ ਅਤੇ ਸੁਚੱਜੀ ਭਾਸ਼ਾ ਵਿਚ ਸਿਧਾਂਤਕ ਅਤੇ ਕਿਰਿਆਤਮਕ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ ਜਿਸ ਵਿੱਚ ਭਾਤਖੰਡੇ ਸੁਰਲਿਪੀ ਪੱਧਤੀ, ਸੰਗੀਤ ਉਪਯੋਗੀ ਸ਼ਬਦਾਂ, ਗਾਇਨ ਸ਼ੈਲੀਆਂ, ਪੁਸਤਕ ਵਿਚ ਵਰਤੇ ਗਏ ਤਾਲਾਂ, ਇਹਨਾਂ ਤਾਲਾਂ ਦੀ ਦੁਗੁਣ, ਤਿਗੁਣ ਅਤੇ ਚੌਗੁਣ ਤੋਂ ਇਲਾਵਾ ਰਾਗ ਨਾਲ ਸੰਬੰਧਿਤ ਵੱਖ-ਵੱਖ ਪਹਿਲੂਆਂ, ਤਾਨ, ਤਾਨ ਦੇ ਪ੍ਰਕਾਰ, ਗਮਕ, ਗਮਕ ਦੇ ਪ੍ਰਕਾਰ, ਤਾਨਪੁਰਾ, ਹਾਰਮੋਨੀਅਮ ਅਤੇ ਗੁਰਮਤਿ ਸੰਗੀਤ ਦੇ ਹੋਰ ਸਾਜ਼ਾਂ ਦਿਲਰੁਬਾ, ਸਾਰੰਦਾ, ਤਾਊਸ ਅਤੇ ਰਬਾਬ ਬਾਰੇ ਜਾਣਕਾਰੀ ਸ਼ਾਮਲ ਹੈ।

Related Book(s)