ਨਿਤਨੇਮ ਸਟੀਕ

Nitnem Steek

by: Vir Singh (Bhai)


  • ₹ 215.00 (INR)

  • ₹ 193.50 (INR)
  • Paperback
  • ISBN: 978-93-80854-95-3
  • Edition(s): Feb-2023 / 8th
  • Pages: 192
  • Availability: In stock
ਇਹ ਨਿਤਨੇਮ ਦੀਆਂ ਹਰ ਰੋਜ਼ ਸਵੇਰੇ ਸ਼ਾਮ ਪੜ੍ਹਨ ਵਾਲੀਆਂ ਬਾਣੀਆਂ ਦਾ ਬੜਾ ਸੁਖੈਨ ਤੇ ਭਾਵ-ਪੂਰਤ ਟੀਕਾ ਹੈ ਜੋ ਗੁਰਬਾਣੀ ਵਿਚ ਲਗੀਆਂ ਲਗਾਂ ਮਾਤਰਾਂ ਦੇ ਨਿਯਮਾਂ ਅਨੁਸਾਰ ਹੈ। ਇਸ ਪੋਥੀ ਵਿਚ ਪਹਿਲਾਂ (ਖਬੇ) ਪਾਸੇ ਮੋਟੇ ਅੱਖਰਾਂ ਵਿਚ ਮੂਲ ਬਾਣੀ ਹੈ, ਸਾਹਮਣੇ ਉਸ ਤੋਂ ਬ੍ਰੀਕ ਅੱਖਰਾਂ ਵਿਚ ਟੀਕਾ ਹੈ । ਸਫੇ ਦੇ ਹੇਠਾਂ ਟੂਕਾਂ ਹਨ, ਜਿਨ੍ਹਾਂ ਵਿਚ ਹੈਨ ਵਯੁਤਪਤੀਆਂ, ਪਦ ਅਰਥ, ਭਾਵ ਅਰਥ, ਦੂਸਰੇ ਅਰਥ, ਦੂਸਰੇ ਅਰਥਾਂ ਦੀਆਂ ਤ੍ਰੱਟੀਆਂ, ਪ੍ਰਮਾਣ, ਹੋਰ ਕਈ ਵੀਚਾਰਾਂ ਤੇ ਥਹੁ ਪਤੇ ।

Book(s) by same Author