ਪ੍ਰਣ-ਪੁਸਤਕ

Prun-Pustak

by: Gurbaksh Singh Preetlari (S.)


  • ₹ 125.00 (INR)

  • ₹ 112.50 (INR)
  • Hardback
  • ISBN: 81-7599-207-8
  • Edition(s): reprint Jan-2011
  • Pages: 256
  • Availability: In stock
ਇਸ ਪੁਸਤਕ ਵਿਚ ਪੰਨੇ ਖਾਲੀ ਰੱਖੇ ਗਏ ਹਨ ਜਿਨ੍ਹਾਂ ਨੂੰ ਪਾਠਕਾਂ ਨੇ ਆਪਣੀ ਅਕਲ ਤੇ ਰੁਚੀ ਅਨੁਸਾਰ ਭਰਨੇ ਹਨ । ਇਸ ਵਿਚ ਥਾਂ ਪਰ ਥਾਂ ਕਈ ਨੋਟ ਵੀ ਦਿੱਤੇ ਗਏ ਹਨ । ਇਹ ਪੁਸਤਕ ਆਪਣੀ ਆਤਮਾ ਦੀ ਮੌਲਿਕ ਤਸਵੀਰ ਹੋਵੇ, ਇਹ ਕਿਸੇ ਦੀਆਂ ਅੱਖੀਆਂ ਲਈ ਨਹੀਂ, ਨਿਰੋਲ ਆਪਣੀ ਆਤਮਾ ਦੀ ਪੜਤਾਲ ਤੇ ਅਸਵਾਹੀ ਲਈ ਲਿਖੀ ਜਾਏ । ਜਿਹੜਾ ਜਾਚਕ ਪੰਜ ਸਾਲ ਬਾਕਾਇਦਾ ‘ਪ੍ਰਣ-ਪੁਸਤਕ’ ਭਰ ਸਕੇਗਾ, ਉਹ ਆਪਣੇ ਵਿਚ ਇੱਕ ਨਵਾਂ ਤੇ ਪ੍ਰਬਲ ਜੀਵਨ-ਪ੍ਰਕਾਸ਼ ਵੇਖੇਗਾ । ਉਸ ਵਿਚ ਸ੍ਵੈ-ਪੂਰਨਤਾ ਦੀ ਤਾਂਘ ਏਡੀ ਤੱਕੜੀ ਹੋ ਜਾਏਗੀ, ਕਿ ਉਹ ਸਾਵੀਂ ਪੱਧਰੀ ਜ਼ਿੰਦਗੀ ਦੀ ਅਡੋਲਤਾ ਤੋਂ ਸਾਰੀ ਦੁਨੀਆ ਦੇ ਖ਼ਜ਼ਾਨੇ ਵਾਰ ਸਕੇਗਾ ।

Book(s) by same Author