ਪਿਆਰ ਅੱਥਰੂ

Piyar Athru

by: Vir Singh (Bhai)


 • ₹ 42.00 (INR)

 • ₹ 37.80 (INR)
 • Paperback
 • ISBN: 93-80854-99-1
 • Edition(s): Mar-2012 / 4th
 • Pages: 100
 • Availability: In stock
ਭਾਈ ਸਾਹਿਬ ਦੀਆਂ ਇਹ ਅਣਛਪੀਆਂ ਕਵਿਤਾਵਾਂ ਉਨ੍ਹਾਂ ਦੇ ਜੀਵਨ ਕਾਲ ਦੇ ਅੰਤਲੇ 20-25 ਸਾਲਾਂ ਵਿਚ ਵੱਖ ਵੱਖ ਥਾਵਾਂ ਤੇ ਲਿਖੀਆਂ ਗਈਆਂ । ਹਰ ਕਵਿਤਾ ਦੇ ਨਾਲ ਉਸਦਾ ਲਿਖਣ ਦਾ ਸਮਾਂ ਤੇ ਸਥਾਨ ਵੀ ਅੰਕਿਤ ਹੈ ।

        ਤਤਕਰਾ

 1.   ਪਿਆਰ ਅੱਥਰੂ / 7
 2.   ਦਾਨ ਸੁਭਾਵ / 7
 3.   ਪੀੜ / 8
 4.   ਮੋਰਨੀ ਤੇ ਕੋਇਲ / 8
 5.   ਪੁਸ਼ਕਰ / 9
 6.   ਸੁੰਞ ਸੀਨਾ / 9
 7.   ਤੇਰੇ ਆਸ਼ਿਕ / 10
 8.   ਕਰਨੀ ਵਿਚ ਅਨਯਾਇ / 10
 9.   ਵਿਥ / 11
 10.   ਖੇਮ ਕੁਸ਼ਲ ਕਲਯਾਣ / 11
 11.   ਸੁਹਣੀ ਰੂਹ / 12
 12.   ਸਿੱਧਾ ਤੱਕਲਾ / 12
 13.   ਭੁੱਲਣ ਬਾਣ / 13
 14.   ਜੁਗਨੂੰ ਦਾ ਚਮਕਾਰ / 13
 15.   ਨਿਰਮਾਣਤਾ / 14
 16.   ਹਰਦਾ ਰਹੁ ਦੁਖ / 14
 17.   ਯਾਦ / 15
 18.   ਦਰਸ਼ਨ-ਤਾਂਘ / 15
 19.   ਹੇ ਅਸਲੀਅਤ / 16
 20.   ਜਦ ਆ ਜਾਂਦੇ ਹੋ / 16
 21.   ਪਿਰਮ ਰਸ ਪਿਆਲਾ / 17
 22.   ਹੋਰ ਨ ਨਜ਼ਰੀ ਆਵੇ / 17
 23.   ਜੁਦਾਈ / 18
 24.   ਸਾਈਂ ਸਦਾ ਸੰਭਾਲ / 18
 25.   ਲਾਲੀ ਲਾਲ ਨੂੰ / 19
 26.   ਜਲ ਥਲ ਕਰ ਦਿਓ / 19
 27.   ਲੜ ਲਾਏ ਦੀ ਲਾਜ / 20
 28.   ਉਚੇ ਦਾ ਪਿਆਰ / 20
 29.   ਹੁਸਨ ਮਨ ਦਾ, ਹੁਸਨ ਰੂਹ ਦਾ / 21
 30.   ਖਿਮਾਂ ਸੰਜੋਅ / 22
 31.   ਹੱਕ ਦੀ ਪਛਾਣ / 23
 32.   ਖਸ ਦੇ ਤੀਲੇ ਤੇ ਗੁਲਾਬ / 24
 33.   ਇਸ਼ਕ ਦੀ ਅੱਗ / 24
 34.   ਦਿਲਗੀਰੀਆਂ ਨੂੰ ਦੂਰ ਕਰ / 25
 35.   ਐਉਂ ਨਹੀਂ ਐਉਂ / 26
 36.   ਪ੍ਰਾਰਥਨਾ / 27
 37.   ਆਯਾ ਹਾਂ ਪਯਾਰ ਕਰਨੇ / 26
 38.   ਖੁਦੀ ਤੇ ਬੇਖੁਦੀ / 28
 39.   ਲੈ ਚਲ ਆਪਣੇ ਦੇਸ਼ / 29
 40.   ਰਿਵੀ ਸੁਹਾਵੀ / 30
 41.   ਮੁਸ਼ਕੀ ਬਹਾਰ / 31
 42.   ਕਰੇਂ ਅੱਛਾ ਸਦਾ ਅੱਛਾ / 32
 43.   ਬੁਲ ਬੁਲ / 33
 44.   ਤੇਰੀ ਰਜ਼ਾ / 34
 45.   ਉਮੈਦਵਾਰ / 35
 46.   ਦੇਹੀ-ਜਿੰਦ-ਰੂਹ / 36
 47.   ਪੰਥ ਜਗਾਵਾ / 39
 48.   ਸੁਤੰਤ੍ਰਤਾ ਦੀ ਦੇਵੀ / 43
 49.   ਮੈਂ ਕੰਨ ਵਿਚ ਇਕ ਗਲ ਕਰਨੀ ਸੀ / 46
 50.   ਦੇਹ ਅਪਣੀ ਸੁਹਬਤ / 52
 51.   ਆਪਣੀ ਕਰਨੀ ਵਿਚੋਂ ਆਪਾ ਪਰੇ ਰਖੋ / 52
 52.   ਅੱਨਾ ਸਾਗਰ ਝੀਲ / 53
 53.   ਭਰਥਰੀ ਹਰੀ ਦੀ ਗੁਫਾ / 54
 54.   ਆਬੂ ਦੀਆਂ ਗੁਫਾਂ / 55
 55.   ਰਾਮ ਝਰੋਖਾ ਆਦਿ / 55
 56.   ਸੰਗ ਮਰਮਰ ਦਾ ਕੇਵਲ ਲਟਕਨ / 56
 57.   ਆਬੂ ਨੂੰ ਅਲਵਿਦਾ / 56
 58.   ਹੇ ਬੰਬਈ / 57
 59.   ਬੰਬਈ ਤੋਂ ਦਿੱਲੀ ਆ ਕੇ / 57
 60.   ਤਪਤ ਤਵਿਆਂ ਤੇ ਇੰਞ ਬੈਠੇ / 58
 61.   ਦੁਖ ਭਰ ਕੋਈ ਨ ਰੋਵੇ / 60
 62.   ਅਰਜ਼ੋਈ / 60
 63.   ਨੈਣਾਂ ਨਾਲ ਅੰਮ੍ਰਿਤ ਪੀ / 61
 64.   ਹੋਰ ਨ ਨਜ਼ਰੀ ਆਵੇ / 61
 65.   ਗ਼ਰਜ਼ਾਂ / 62
 66.   ਵਾਹ ਤੇਰੀਆਂ ਦਾਨਾਈਆਂ / 63
 67.   ਨਾਮ ਦਾ ਵਾਸਤਾ / 64
 68.   ਇਕ ਸੁਹਣੀ ਵਿਚਾਰ / 64
 69.   ਕਰਤ੍ਰੀ ਸ਼ਕਤੀ ਵਾਲੇ ਤੇ ਖੋਰੀ / 65
 70.   ਵਿਦਯਾ ਦੀ ਪੁਕਾਰ / 65
 71.   ਸੱਜਣ (ਠਗ) ਦੀ ਭੈਣ / 66
 72.   ਤੜਪ / 66
 73.   ਜੋੜਨਹਾਰ ਬੂੰਦ / 67
 74.   ਪਵਾਂ ਨਾ ਕਿਸੇ ਭੁਲੇਵੇਂ / 67
 75.   ਨਾਮ ਕਿਉਂ ਛਿਪਾਇਆ / 68
 76.   ਸਤਵੰਤ ਕੌਰ ਦੀ ਅਮਾਂ ਦਾ ਬਿਰਹਾ / 69
 77.   ਸਤਵੰਤ ਕੌਰ  ਦਾ ਬਿਰਹਾ / 70
 78.   ਅੱਛਾ ਹੈ ਕੁਛ ਲੇ ਜਾਨੇ ਸੇ ਦੇ ਕਰ ਹੀ ਕੁਛ ਜਾਨਾ / 72
 79.   ਸੁੰਦਰਤਾ ਰਸ ਮਾਣਨ ਹਿਤ / 74
 80.   ਸੱਚੀ ਸੁਹਾਗਣ / 75
 81.   ਸਿਰੇ ਚੜ੍ਹੇ ਨੂੰ ਕਾਈ / 76
 82.   ਹਾਜ਼ਰ ਸਦਾ ਹਜ਼ੂਰ? / 77
 83.   ਬੇਗੁਨਾਹੀ ਤੇ ਗੁਨਹਗਾਰੀ / 78
 84.   ਅੱਜ ਸਾਡਾ ਅੰਦਰ ਕੀ ਸੋਚੇ / 79
 85.   ਭਾਈ ਵੀਰ ਸਿੰਘ / 81
 86.   ਭਾਈ ਵੀਰ ਸਿੰਘ ਜੀ ਦਾ ਖਾਨਦਾਨੀ ਪਿਛੋਕੜ / 94

Book(s) by same Author