ਰੰਗ ਮੰਚ

Rang Manch

by: Balwant Gargi


  • ₹ 450.00 (INR)

  • Paperback
  • ISBN: 978-81-7599-052-X
  • Edition(s): Jan-2012 / 3rd
  • Pages: 288
  • Availability: Out of stock
ਭਾਰਤ ਵਿਚ ਨਾਟਕ ਥਾਂ-ਥਾਂ ਖਿੰਡਿਆ ਪਿਆ ਹੈ । ਲੋਕ-ਨਾਟਕਾਂ ਦੇ ਖੇਡਣ ਵਾਲਿਆਂ ਦੀਆਂ ਕੋਈ ਤਾਵੀਰਾਂ ਨਹੀਂ ਸਨ ਮਿਲਦੀਆਂ । ਲੇਖਕ ਨੇ ਸੱਤਾਂ-ਅੱਠਾਂ ਸਾਲਾਂ ਵਿਚ ਉਨ੍ਹਾਂ ਦੇ ਤਿੰਨ ਹਜ਼ਾਰ ਤੋਂ ਉਤੇ ਫੋਟੋ ਲਏ ਹਨ, ਜਿਨ੍ਹਾਂ ਵਿਚੋਂ ਕੁਝ ਛਾਂਟ ਕੇ ਇਸ ਪੁਸਤਕ ਵਿਚ ਵਰਤੇ ਹਨ । ਇਨ੍ਹਾਂ ਵਿਚ ਆਦਿ-ਵਾਸੀਆਂ ਦੇ ਨਾਚ, ਨਾਟਕ ਮੰਡਲੀਆਂ ਦੇ ਰਾਂਗਲੇ ਖੇਲ, ਮੰਚ ਦੇ ਪਿੱਛੇ ਸ਼ਿੰਗਾਰ-ਕਮਰੇ ਵਿਚ ਕਲਾਕਾਰਾਂ , ਪਿੰਡਾਂ ਵਿਚ ਮੁਕਟ-ਚਿਹਰਿਆਂ ਵਾਲੇ ਨ੍ਰਿਤ-ਨਾਟਾਂ ਦੀਆਂ ਤਸਵੀਰਾਂ ਸ਼ਾਮਿਲ ਹਨ ।

Book(s) by same Author