ਸਾਡੀ ਵਰਤਮਾਨ ਦਸ਼ਾ

Sadi Vartman Dasha

by: Raghbir Singh ‘Bir’


  • ₹ 60.00 (INR)

  • ₹ 54.00 (INR)
  • Hardback
  • ISBN:
  • Edition(s): Jan-2020 / 5th
  • Pages: 71
  • Availability: In stock
ਇਹ ਪੁਸਤਕ ਉਹਨਾਂ ਸਬਰ ਸੰਤੋਖ ਵਾਲੇ ਗ੍ਰੰਥੀਆਂ, ਪ੍ਰਚਾਰਕਾਂ ਅਤੇ ਸੇਵਾਦਾਰਾਂ ਦੀ ਭੇਟਾ ਹੈ, ਜਿਹੜੇ ਸਿੱਖ ਕੌਮ ਵਲੋਂ ਇਤਨੀ ਬੇ-ਪ੍ਰਵਾਹੀ ਤੇ ਬੇ-ਇਨਸਾਫੀ ਦੇ ਬਾਵਜੂਦ ਵੀ ਗੁਰਬਾਣੀ ਅਨੁਸਾਰ ਸੇਵਾ ਤੇ ਸਿਮਰਨ ਦਾ ਚੁਪਚਾਪ ਤੇ ਨਿਰਮਲ ਜੀਵਨ ਬਤੀਤ ਕਰ ਰਹੇ ਹਨ ।

          ਤਤਕਰਾ

  • ਸਾਡੇ ਗੁਰੂ ਗ੍ਰੰਥ ਸਾਹਿਬ ਜੀ / 1
  • ਸਾਡੇ ਗ੍ਰੰਥੀ / 6
  • ਸਾਡੇ ਮੌਜੂਦਾ ਪ੍ਰਚਾਰਕ / 14
  • ਸਾਡੀਆਂ ਧਾਰਮਕ ਚੋਣਾਂ / 19
  • ਸਾਡੇ ਗੁਰਦੁਆਰੇ / 26
  • ਸਾਡੇ ਸੰਤ / 32
  • ਸਾਡੇ ਗੁਰਪੁਰਬ / 35
  • ਸਾਡੇ ਲੀਡਰ / 44
  • ਧਰਮ ਤੋਂ ਅਣਗਹਿਲੀ / 56
  • ਪੰਜਾਂ ਪਿਆਰਿਆਂ ਦਾ ਕੜਾਹ ਪ੍ਰਸ਼ਾਦ / 60
  • ਗਿਆਨ ਤੇ ਉਸ ਦੀ ਵਰਤੋਂ / 65

Related Book(s)

Book(s) by same Author