ਸਾਖੀ ਸਿੱਖ ਰਹਿਤ ਮਰਯਾਦਾ ਜੀ ਕੀ॥

Sakhi Sikh Rehat Maryada Ji Ki

by: Gurcharanjit Singh Lamba


  • ₹ 550.00 (INR)

  • ₹ 495.00 (INR)
  • Hardback
  • ISBN: 978-1-7327881-1-4
  • Edition(s): Oct-2020 / 1st
  • Pages: 488
ਪੰਥ ਪ੍ਰਵਾਨਿਤ ‘ਸਿੱਖ ਰਹਿਤ ਮਰਯਾਦਾ’ ਦੇ ਪਿਛੋਕੜ ਅਤੇ ਇਸ ਵਿਚ ਹੋਈਆਂ ਤਬਦੀਲੀਆਂ ਬਾਰੇ ਜਾਣਕਾਰੀ ਦਿੰਦਿਆਂ ਇਸ ਮਹੱਤਵਪੂਰਣ ਦਸਤਾਵੇਜ਼ ਦੀ ਹਰ ਮੱਦ ਦੀ ਬਿਬੇਕ-ਬੁਧਿ ਨਾਲ ਵਿਆਖਿਆ ਕੀਤੀ ਗਈ ਹੈ । ਅੰਤਿਕਾ ਵਿਚ ਦਰਜ ਮੁੱਢਲੇ ਦਸਤਾਵੇਜ਼ਾਂ ਦੇ ਹੂ-ਬ-ਹੂ ਪ੍ਰਕਾਸ਼ਨ ਨਾਲ ਇਹ ਪੁਸਤਕ ਅਹਿਮ ਹਵਾਲਾ ਪੁਸਤਕ ਬਣ ਗਈ ਹੈ ।

Related Book(s)

Book(s) by same Author