ਸੰਤ ਗਾਥਾ (ਭਾਗ 1)

Sant Gatha (Vol. 1)

by: Vir Singh (Bhai)


  • ₹ 70.00 (INR)

  • ₹ 63.00 (INR)
  • Paperback
  • ISBN: 81-904956-8-4
  • Edition(s): Sep-2017 / 16th
  • Pages: 160
  • Availability: In stock
‘ਸੰਤ ਗਾਥਾ’ ਪੁਸਤਕ ਵਿਚ ਸੰਤ-ਪੁਰਸ਼ਾਂ ਦੀਆਂ ਸੰਖਿਪਤ ਜੀਵਨ ਝਲਕੀਆਂ ਭਾਈ ਸਾਹਿਬ ਨੇ ਕਲਮਬੰਦ ਕੀਤੀਆਂ ਹਨ । ਇਸ ਪੁਸਤਕ ਦੇ ਦੋ ਭਾਗ ਹਨ । ਪਹਿਲੇ ਭਾਗ ਵਿਚ ‘ਸੰਤ ਰਾਮ ਕਿਸ਼ਨ ਸਾਹਿਬ ਜੀ’, ‘ਸੰਤ ਭਾਈ ਬੁੱਧੂ ਸਾਹਿਬ ਜੀ’, ‘ਸੰਤ ਭਾਈ ਸਵਾਇਆ ਸਿੰਘ ਜੀ’, ‘ਛਾਲੋਨੇ ਵਾਲੇ ਬਾਬਾ ਜੀ’, ‘ਸੰਤ ਨਿਹਾਲ ਸਿੰਘ ਜੀ’ ਦੀ ਜੀਵਨੀਆਂ ਪੇਸ਼ ਕੀਤੀਆਂ ਹਨ ।