ਸਰਦਾਰ-ਏ-ਆਜ਼ਮ ਜਥੇਦਾਰ ਸੰਤੋਖ ਸਿੰਘ

Sardar-E-Azam Jathedar Santokh Singh

by: Jaswant Singh ‘Ajit’ , Harbans Kaur Sagoo (Dr.)


  • ₹ 890.00 (INR)

  • ₹ 801.00 (INR)
  • Hardback
  • ISBN: 81-87654-29-5
  • Edition(s): Jan-2017 / 1st
  • Pages: 264
  • Availability: In stock
ਜਥੇਦਾਰ ਸੰਤੋਖ ਸਿੰਘ ਦਾ ਸਿੱਖ ਰਾਜਨੀਤੀ ਅਤੇ ਦੇਸ਼ ਦੀ ਰਾਜਨੀਤੀ ਵਿਚ ਵਿਸ਼ੇਸ਼ ਸਥਾਨ ਹੈ । ਰਾਜਨੀਤਕ ਸੂਝ-ਬੂਝ ਅਤੇ ਸਟੀਕ ਕਾਰਜਸ਼ੈਲੀ ਰਾਹੀਂ ਉਨ੍ਹਾਂ ਨੇ ਕਈ ਅਜਿਹੇ ਕਾਰਜ ਸਧਾਰਨਤਾ ਨਾਲ ਹੀ ਕਰਵਾ ਲਏ । ਜਿਨ੍ਹਾਂ ਲਈ ਸ਼ਾਇਦ ਕੌਮ ਨੂੰ ਕਰੜੀ ਘਾਲਣਾ ਕਰਨੀ ਪੈ ਜਾਂਦੀ । ਇਹ ਪੁਸਤਕ ਉਨ੍ਹਾਂ ਦੇ ਜੀਵਨ-ਝਾਤ ਉੱਪਰ ਚਾਨ੍ਹਣਾ ਪਾਉਣ ਦਾ ਇੱਕ ਯਤਨ ਹੈ ।

Related Book(s)