ਸਟੀਕ ਰਾਮਕਲੀ ਕੀ ਵਾਰ ਤੇ ਬਸੰਤ ਕੀ ਵਾਰ

Ramkali Ki Var Ate Basant Ki Var Mahala 5 Steek

by: Joginder Singh Talwara (Bhai)


  • ₹ 25.00 (INR)

  • ₹ 21.25 (INR)
  • Paperback
  • ISBN: 81-7205-253-7
  • Edition(s): Feb-2012 / 3rd
  • Pages: 92
  • Availability: In stock
ਇਸ ਪੁਸਤਕ ਵਿਚ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀਆਂ ਬਾਈ ਵਾਰਾਂ ਵਿਚੋਂ ਸਭਨਾਂ ਤੋਂ ਛੋਟੀਆਂ ਦੋ ਵਾਰਾਂ ਦਾ ਟੀਕਾ ਹੈ, • ਰਾਮਕਲੀ ਕੀ ਵਾਰ ਰਾਇ ਬਲਵੰਡ ( ਤਥਾ ਸਤੈ ਡੂਮਿ ਆਖੀ ॥ ) • ਬਸੰਤ ਕੀ ਵਾਰ ਮਹਲੁ ੫ ॥ ਉਪਰੋਕਤ ਦੋਹਾਂ ਵਾਰਾਂ ਵਿਚ ਕੇਵਲ ਪਉੜੀਆਂ ਹੀ ਹਨ, ਇਹਨਾਂ ਨਾਲ ਕੋਈ ਸਲੋਕ ਸੰਮਿਲਤ ਨਹੀਂ ਕੀਤੇ ਹੋਏ ।

Book(s) by same Author