ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (੪ ਭਾਗ)

Shabadarth Sri Guru Granth Sahib (4 Vol.)

by: S.G.P.C


  • ₹ 740.00 (INR)

  • Hardback
  • ISBN:
  • Edition(s): Feb-2020 / 3rd
  • Pages: 2925
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਪਾਠ ਕਰਨ ਤੇ ਸਮਝਣ ਵਿੱਚ ਔਖਿਆਈ ਹੋ ਰਹੀ ਹੈ । ਇਸ ਦਾ ਕਾਰਨ ਸਾਡੇ ਵਿੱਚ ਉੱਦਮ ਦਾ ਘਾਟਾ ਹੈ, ਪਰ ਕੁਝ ਕਾਰਨ ਇਹ ਵੀ ਹੈ ਕਿ ਬਾਣੀ ਦੀ ਪੜ੍ਹਾਈ ਅਤੇ ਇਸ ਨੂੰ ਸੌਖਾ ਕਰ ਦੱਸਣ ਲਈ ਪੁਸਤਕਾਂ ਭੀ ਘੱਟ ਲਿਖੀਆਂ ਗਈਆਂ ਹਨ । ਜਿਹੜੀਆਂ ਮਿਲਦੀਆਂ ਭੀ ਹਨ, ਉਨ੍ਹਾਂ ਦੀ ਕੀਮਤ ਬਹੁਤ ਹੋਣ ਕਰ ਕੇ ਆਮ ਲੋਕੀਂ ਉਨ੍ਹਾਂ ਤੋਂ ਲਾਭ ਨਹੀਂ ਉਠਾ ਸਕਦੇ । ਇਸ ਔਕੜ ਨੂੰ ਦੂਰ ਕਰਨ ਲਈ ‘ਗੁਰ ਸੇਵਕ ਸਭਾ’ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ‘ਸ਼ਬਦਾਰਥ’ ਟੀਕਾ ਕਰਾਉਣ ਦਾ ਉੱਦਮ ਅਰੰਭਿਆ ।

Related Book(s)