ਤਰਕਵੇਦ

Tarakved

by: Narinder Singh Kapoor (Dr.)


  • ₹ 250.00 (INR)

  • ₹ 225.00 (INR)
  • Paperback
  • ISBN: 978-93-5068-466-5
  • Edition(s): Jan-2019 / 2nd
  • Pages: 178
  • Availability: In stock
ਇਸ ਪੁਸਤਕ ਵਿਚਲੇ ਲੇਖਾਂ ਦਾ ਉਦੇਸ਼ ਨਵੀਂ ਸੋਚ ਵਾਲੇ ਉਸ ਮਨੁੱਖ ਦੀ ਉਸਾਰੀ ਕਰਨਾ ਹੈ, ਜਿਸ ਦੇ ਕਲਾਵੇ ਵਿਚ ਸਾਰਾ ਸੰਸਾਰ ਆ ਜਾਵੇ, ਜਿਸ ਦੇ ਪੈਰ ਧਰਤੀ ਉਤੇ ਵਧੇਰੇ ਵਿਸ਼ਵਾਸ ਨਾਲ ਚਲਣ, ਜਿਸ ਦੀ ਨਜ਼ਰ ਨਵੇਂ ਦੁਮੇਲ ਸਿਰਜੇ ਅਤੇ ਜਿਸ ਦੀ ਦ੍ਰਿਸ਼ਟੀ ਬ੍ਰਹਿਮੰਡ ਜਿਤਨੀ ਵਿਸ਼ਾਲ ਹੋਵੇ ।

Related Book(s)

Book(s) by same Author