ਗੀਤ ਮੇਰਾ ਸੋਹਿਲਾ ਤੇਰਾ

Geet Mera Sohila Tera

by: Jaswant Singh Neki (Dr.)


 • ₹ 100.00 (INR)

 • ₹ 85.00 (INR)
 • Hardback
 • ISBN: 81-7205-036-4
 • Edition(s): Jul-2008 / 2nd
 • Pages: 88
 • Availability: Out of stock
ਇਹ 39 ਗੀਤਾਂ ਦਾ ਸੰਗ੍ਰਹਿ ਹੈ । ਇਸ ਸੰਗ੍ਰਹਿ ਵਿਚ ਵਿਕੋਲਿਤ੍ਰੇ ਗੀਤ-ਪ੍ਰਗੀਤ ਹਨ । ਇਨ੍ਹਾਂ ਵਿਚ ਪਿਆਰ-ਗੀਤ ਵੀ ਹਨ, ਗਿਆਨ-ਗੀਤ ਵੀ; ਮਿਲਨ-ਗੀਤ ਵੀ ਹਨ, ਵਿਦਾ-ਗੀਤ ਵੀ; ਵਿਸਮਾਦ-ਗੀਤ ਵੀ ਹਨ; ਪ੍ਰਸਾਦ-ਗੀਤ ਵੀ; ਪਰ ਇਨ੍ਹਾਂ ਵਿਚੋਂ ਕਈ ਸੋਹਿਲੇ ਦਾ ਸੰਪੂਰਨ ਰੂਪ ਲੈ ਕੇ ਪ੍ਰਗਟ ਹੋਏ ਜਾਪਦੇ ਹਨ ।

          ਤਤਕਰਾ

 • ਕੇ ਜਾਣੇਂ ਤੂੰ ਕਉਣ / 17
 • ਕਰਮਾਂ ਦੀ ਕੰਗਾਲੀ / 19
 • ਤੇਹ ਨੂੰ ਕੱਜਣ ਦੇ / 21
 • ਵੇਖਾਂ ਤਾਂ ਮੁੜ ਨਾਹੀਂ / 23
 • ਬੰਦ ਬੂਹਾ – 1 / 25
 • ਬੰਦ ਬੂਹਾ – 2 / 27
 • ਬੰਦ ਬੂਹਾ – 3 / 29
 • ਮੋਇਆ ਕੋਈ ਹੋਰ / 30
 • ਚੱਲ ਹੁਣ ਚੱਲੀਏ / 33
 • ਜਿੰਦੇ ਤੈਨੂੰ ਧੁਰੋਂ ਉਲਾਂਭੇ / 34
 • ਹਰਾ ਸਮੁੰਦਰ, ਗੋਪੀ ਚੰਦਰ / 36
 • ਪਛਤਾਵੇ ਮੇਰੇ / 37
 • ਮਾਟੀ ਕਦਮ ਕਰੇਂਦੀ ਚੱਲੀ / 39
 • ਫੜ ਕੇ ਭੰਨ ਸਟ ਮੈਂਢਾ ਕਾਸਾ / 41
 • ਸੁਰਤ ਲਵੇਂ ਤਾਂ ਜਾਣਾ / 42
 • ਮਹਿਰਮ ਕਿੱਥੇ ਵੱਸਣਾ / 44
 • ਭਾਖਿਆ ਭਾਓ ਅਪਾਰ / 47
 • ਇਹ ਕੈਸੀ ਧੁਨ ਆਈ / 48
 • ਨਮਸਤੰ ਅਮਜਬੇ / 50
 • ਹਾਜ਼ਰ ਅੰਦਰ ਗ਼ੈਬ / 53
 • ਨਾ ਮਾਣ ਅਸਾਡਾ ਤੋੜੇਂ ਹਾ / 55
 • ਸੂਰਜ ਕਿਵੇਂ ਰੀਝਾਵਾਂ ? / 57
 • ਤੇਰਾ ਦਰ ਖੜਕਾਇਆ / 58
 • ਇਕ ਜਨਮ ਦਿਨ / 60
 • ਤਹਾਂ ਬੈਕੁੰਠ ਜਹਿ ਕੀਰਤਨ ਤੇਰਾ / 62
 • ਅਲਵਿਦਾ / 64
 • ਗੱਲ ਮੇਰੀ ਤਾਂ ਬਣਦੀ / 66
 • ਅੰਦਰ ਤ੍ਰਿਸ਼ਨਾ, ਬਾਹਰ ਵਰਜਨਾ / 67
 • ਪਿਆਰ ਅਚੰਭੇ / 68
 • ਹੁਣ ਸੂਰਜ ਸਾਡੇ ਬੂਹੇ ਆਵੇ / 71
 • ਰਿਹਾ ਨ ਡਰਨਾ ਕਾਈਂ ਦਾ / 72
 • ਮੁਹੱਬਤਾਂ ਸੁੱਚੀਆਂ / 74
 • ਬੋਲ ਤਾਂ ਲਿਸ਼ਕੇ / 75
 • ਨੱਚ ਸਕੇਂ ਤਾਂ ਨੱਚ / 77
 • ਬਿਗਾਨੀ ਵਿਥਿਆ ਵਿਚ / 79
 • ਤਾਰਾ ਚੜ੍ਹਿਆ ਲੰਮਾ / 81
 • ਲਿਖਣਹਾਰ ਕਲਾਮ / 84
 • ਮੈਂ ਪੰਛੀ ਮੇਰੇ ਗੀਤ / 86
 • ਗੀਤ ਕਿਵੇਹਾ ਗਾਇਆ ? / 87

Related Book(s)

Book(s) by same Author