ਜਪੁ ਤੇ ਜਾਪੁ

Jap Te Jaap

by: Sant Singh Maskeen (Panth Rattan Giani)


  • ₹ 200.00 (INR)

  • ₹ 180.00 (INR)
  • Hardback
  • ISBN:
  • Edition(s): Jan-2020 / 1st
  • Pages: 112
‘ਜਪੁ ਬਾਣੀ’ ਵਿਚ ਜੋ ਦਾਰਸ਼ਨਿਕ ਸੰਕੇਤ ਮਿਲਦੇ ਹਨ, ਉਹਨਾਂ ਤੋਂ ਅਧਿਆਤਮਕ ਵਿਚਾਰਧਾਰਾ ਦਾ ਗਿਆਨ ਪ੍ਰਾਪਤ ਹੁੰਦਾ ਹੈ । ‘ਜਪੁ ਬਾਣੀ’ (ਅਗਾਧ ਬੋਧ ਹੈ) ਦਾ ਜੋ ਦਾਰਸ਼ਨਿਕ ਸੰਕੇਤ ਮਿਲਦਾ ਹੈ, ਉਹ ਦਾਰਸ਼ਨਿਕ ਸਿਧਾਂਤਾਂ ਅਨੁਸਾਰ ਚਾਰ ਮੁਖ (ਸੰਕਲਪਾਂ) ਵਿਸ਼ਿਆਂ ਤੇ ਲਗਦਾ ਹੈ । ਉਹ ਹਨ ਬ੍ਰਹਮ, ਜੀਵ, ਮਾਇਆ ਅਤੇ ਜਗਤ-ਸ੍ਰਿਸ਼ਟੀ । ‘ਜਾਪੁ ਸਹਿਬ’ ਵਿਚ ਕਲਗੀਧਰ ਪਾਤਸ਼ਾਹ ਨੇ, ਨੌ ਪ੍ਰਕਾਰੀ ਭਗਤੀ ਨੂੰ ਮੁਖ ਰਖ ਕੇ ਸਭ ਤੋਂ ਉੱਤਮ ਭਗਤੀ, ਨੂੰ ਨਮਸਕਾਰ ਕੀਤੀ ਗਈ ਹੈ । ਇਹ ਪੁਸਤਕ ਪੰਥ ਰਤਨ ਸੰਤ ਸਿੰਘ ਮਸਕੀਨ ਜੀ ਵੱਲੋਂ ਗੁਰਮਤਿ ਦੇ ਵਿਭਿੰਨ ਵਿਸ਼ਿਆਂ ’ਤੇ ਕੀਤੇ ਲੈਕਚਰਾਂ ਦਾ ਅਨੂਪਮ ਸੰਗ੍ਰਹਿ ਹੈ ।

Related Book(s)

Book(s) by same Author