ਪੰਜਾਬ ਦਾ ਦੁਖਾਂਤ

Punjab Da Dukhant

by: Khushwant Singh (Journalist) , Kuldip Nayar


  • ₹ 125.00 (INR)

  • ₹ 112.50 (INR)
  • Paperback
  • ISBN: 978-81-7599-171-2
  • Edition(s): Jan-2019 / 2nd
  • Pages: 198
  • Availability: In stock
ਓਪਰੇਸ਼ਨ ਬਲਿਊ ਸਟਾਰੲ 1 ਜੂਨ 1984 ਦੇ ਪਹਿਲੇ ਹਫਤੇ ਅੰਮ੍ਰਿਤਸਰ ਵਿਖੇ ਗੋਲਡਨ ਟੈਂਪਲ ਉਤੇ ਖੁਨੀ ਧਾਵਾ। ਸਿਖ ਦੁਖੀ ਤੇ ਪੀੜਤ। ਪੰਜਾਬ ਦੇ ਹਿੰਦੂਆਂ ਨੇ ਭਿੰਡਰਾਂਵਾਲੇ ਦੀ ਮੌਤ ਤੇ ਸੁਖ ਦਾ ਸਾਹ ਲਿਆ ਤੇ ਦਹਿਸ਼ਤ-ਪਸੰਦੀ ਦਾ ਭੋਗ ਪੈਣ ਦੀ ਆਸ। ਅਤੇ ਦੋਵੇਂ ਕਮਿਊਨਿਟੀਆਂ ਇਕ ਦੂਜੇ ਦੇ ਜਜ਼ਬਾਤ ਤੋਂ ਅਭਿਜ। ਇਹ ਹੈ ਪੰਜਾਬ ਦਾ ਦੁਖਾਂਤ, ਅਤੇ 1947 ਤੋਂ ਪਿਛੋਂ ਭਾਰਤੀ ਰਾਸ਼ਟਰੀਅਤਾ ਦਾ ਸਭ ਤੋਂ ਵਡਾ ਸੰਕਟ। ਇਹ ਸਭ ਕੁਝ ਕਿਉਂ ਹੋਇਆ, ਇਸ ਪੁਸਤਕ ਵਿਚ ਇਹੋ ਦਸਣ ਦਾ ਜਤਨ ਕੀਤਾ ਗਿਆ ਹੈ।

Related Book(s)

Book(s) by same Author