ਸ਼ੁੱਧ ਸਰੂਪ

Shudh Saroop

by: Balbir Singh (Dr.), BVSSS


  • ₹ 108.00 (INR)

  • ₹ 97.20 (INR)
  • Paperback
  • ISBN:
  • Edition(s): reprint
  • Pages: 222
  • Availability: In stock
‘ਸ਼ੁੱਧ ਸਰੂਪ’ ਭਾਈ ਵੀਰ ਸਿੰਘ ਜੀ ਦੇ ਨਿੱਕੇ ਭਰਾ ਡਾ. ਬਲਬੀਰ ਸਿੰਘ ਜੀ ਦੀ ਰਚਨਾ ਹੈ । ਇਸ ਪੁਸਤਕ ਵਿਚ ਪੰਜ ਲੇਖ ਸ਼ਾਮਿਲ ਕੀਤੇ ਗਏ ਹਨ; ‘ਸ਼ੁੱਧ ਸਰੂਪ’, ‘ਭਸਮ’, ‘ਕਾਠ ਦੀ ਘੋੜੀ’, ‘ਭਾਈ ਸਾਹਿਬ ਜੀ ਦਾ ਸੰਦੇਸ਼’, ‘ਸਬਲ ਸਾਹਿਤ’ । ਇਹ ਵਾਰਤਕ ਵਿਦਵਤਾ ਭਰਪੂਰ ਹੈ, ਪਰ ਹੈ ਬੜੀ ਸਾਦਾ, ਮਨੋਭਾਵਾਂ ਨੂੰ ਟੁੰਬਣ ਵਾਲੀ, ਤੇ ਨਵੇਂ ਪੜ੍ਹਿਆਂ ਦੀ ਸਮਝ ਵਿਚ ਪੂਰੀ ਬੈਠ ਜਾਣ ਵਾਲੀ, ਬਿਲਕੁਲ ਸਰਲ ਤੇ ਮੜਕਵੀਂ, ਜਿਸ ਦੇ ਪਾਠ ਵਿਚ ਬੜੀ ਖੁਸ਼ੀ ਅਨੁਭਵ ਹੁੰਦੀ ਹੈ ।

Related Book(s)

Book(s) by same Author