ਤੁਹਾਡੇ ਅਵਚੇਤਨ ਮਨ ਦੀ ਸ਼ਕਤੀ

Tuhade Aavchetan Mann Di Shakti

by: Joseph Murphy (Dr.)


  • ₹ 195.00 (INR)

  • Paperback
  • ISBN: 978-81-8322-303-4
  • Edition(s): Jan-2017 / 2nd
  • Pages: 300
  • Availability: In stock
ਉਤਕ੍ਰਿਸ਼ਤਾ ਦੇ ਨਵੇਂ ਮਿਆਰ ਸਥਾਪਿਤ ਕਰਨ ਵਾਲੀ ਇਹ ਸ਼੍ਰੇਸ਼ਟ ਕਿਤਾਬ ਸੌਖੀ ਅਤੇ ਬਹੁਤ ਪ੍ਰਭਾਵੀ ਤਕਨੀਕਾਂ ਰਾਹੀਂ ਉਨ੍ਹ੍ਹਾਂ ਮਾਨਸਿਕ ਰੁਕਾਵਟਾਂ ਨੂੰ ਦੂਰ ਕਰਣਾ ਸਿਖਾਉਂਦੀ ਹੈ, ਜੋ ਤੁਹਾਡੇ ਤੇ ਤੁਹਾਡੀ ਮਨਚਾਹੀਂ ਸਫਲਤਾ ਵਿਚਕਾਰ ਔਕੜਾਂ ਬਣਦੀਆਂ ਹਨ । ਇਸ ਕ੍ਰਾਂਤੀਕਾਰੀ ਕਿਤਾਬ ਰਾਹੀਂ, ਪ੍ਰੇਰਣਾ ਦੇ ਮਾਹਿਰ ਲੇਖਕ ਨੇ ਸਾਰੇ ਸੰਸਾਰ ਦੇ ਲੱਖਾਂ ਲੋਕਾਂ ਨੂੰ ਸਿਰਫ਼ ਅਪਣੇ ਸੋਚਣ ਦੇ ਤਰੀਕਿਆਂ ਵਿਚ ਬਦਲਾਅ ਲਿਆ ਕੇ, ਬੇਹਤਰੀਨ ਨਤੀਜੇ ਪਾਉਣ ਵਿਚ ਸਹਾਇਤਾ ਕੀਤੀ ਹੈ ।

Related Book(s)

Book(s) by same Author