ਅਰਦਾਸ ਦੀ ਮਹਾਨਤਾ

Ardas Di Mahanta

by: Kulwant Singh Bhandal


  • ₹ 200.00 (INR)

  • ₹ 180.00 (INR)
  • Hardback
  • ISBN:
  • Edition(s): Oct-2018 / 1st
  • Pages: 160
ਅਰਦਾਸ ਨੂੰ ਸਮਝਣ ਦਾ ਵਿਸ਼ਾ ਬਹੁਤ ਹੀ ਵੱਖਰਾ ਤੇ ਗਹਿਰਾ ਹੈ ਜਿਸ ਬਾਰੇ ਅੱਜ ਤੱਕ ਬਹੁਤ ਜ਼ਿਆਦਾ ਵੀਚਾਰਿਆ ਨਹੀਂ ਗਿਆ । ਗੁਰਬਾਣੀ ਦੇ ਸੱਚ ਨੂੰ ਸਮਝਣ ਵਾਸਤੇ ਸਭ ਤੋਂ ਪਹਿਲਾਂ ਗੁਰਬਾਣੀ ਦੀ ਰਚਨਾ ਬਾਰੇ ਜਾਣਕਾਰੀ ਹੋਣੀ ਲਾਜ਼ਮੀ ਹੈ । ਲੇਖਕ ਨੇ ਗੁਰਬਾਣੀ ਵਿਚਾਰ ਕਲਾਸ ਦੇ ਸੰਗੀਆਂ ਨਾਲ ਵੀਚਾਰਾਂ ਕਰਦਿਆਂ-ਕਰਦਿਆਂ ਅਰਦਾਸ ਦੇ ਵਿਸ਼ੇ ਬਾਰੇ ਜੋ ਸਮਝਿਆ, ਜਾਣਿਆ ਅਤੇ ਮਹਿਸੂਸ ਕੀਤਾ, ਉਸ ਨੂੰ ਅੱਖਰਾਂ ਰਾਹੀਂ ਇਸ ਪੁਸਤਕ ਵਿਚ ਬਿਆਨ ਕਰਨ ਦਾ ਯਤਨ ਕੀਤਾ ਹੈ ।

Book(s) by same Author