ਜਪੁ ਵੀਚਾਰ

Jap(u) Vichar

by: Kulwant Singh Bhandal


  • ₹ 200.00 (INR)

  • ₹ 180.00 (INR)
  • Hardback
  • ISBN:
  • Edition(s): Jan-2015 / 1st
  • Pages: 176
ਇਹ ਪੁਸਤਕ ਗੁਰੂ ਨਾਨਕ ਦੇਵ ਜੀ ਦੀ ਬਾਣੀ ‘ਜਪੁ ਜੀ ਸਾਹਿਬ’ ਦੀ ਵਿਆਖਿਆ ਕਰਨ ਦਾ ਨਿਵੇਕਲਾ ਉਪਰਾਲਾ ਹੈ । ਲੇਖਕ ਅਨੁਸਾਰ ‘ਜਪੁ ਜੀ ਸਾਹਿਬ’ ਵਿਚ ਗੁਰੂ ਜੀ ਨੇ ਅਗਿਆਨਤਾ ਅਤੇ ਕਰਮ ਕਾਂਡਾਂ ਵਿੱਚ ਫਸੇ ਮਨੁੱਖ ਨੂੰ ਗਿਆਨ ਰੂਪੀ ਚਾਨਣਾ ਬਖ਼ਸ਼ਿਆ ਹੈ, ਜਿਸ ਨਾਲ ਉਹ ਬਾਹਰਮੁਖੀ ਅਤੇ ਆਤਮਿਕ ਤਲ ’ਤੇ ਬਲਵਾਨ ਬਣਦਾ ਹੈ ।

Related Book(s)

Book(s) by same Author