ਦੁਖ ਭੰਜਨੁ ਤੇਰਾ ਨਾਮੁ ਜੀ

Dukh Bhanjan Tera Naam Je

by: Kulwant Singh Bhandal


  • ₹ 200.00 (INR)

  • ₹ 180.00 (INR)
  • Hardback
  • ISBN:
  • Edition(s): Jan-2016 / 1st
  • Pages: 168
ਇਹ ਪੁਸਤਕ ‘ਦੁਖ ਭੰਜਨੀ ਸਾਹਿਬ’ ਸਿਰਲੇਖ ਹੇਠ ਉਪਲਬਧ ਸ਼ਬਦਾਂ ਦੀ ਵਿਆਖਿਆ ਕਰਨ ਦਾ ਨਿਵੇਕਲਾ ਉਪਰਾਲਾ ਹੈ । ਇਸ ਪੁਸਤਕ ਵਿਚ ਲੇਖਕ ਮਨੁੱਖੀ ਜੀਵਨ ਵਿਚ ਵਿਆਪੇ ਦੁੱਖਾਂ ਤੇ ਕਲੇਸ਼ਾਂ ਨੂੰ ਨਾਮ ਅਉਖਦ ਰਾਹੀਂ ਖ਼ਤਮ ਕਰਨ ਦਾ ਤਰੀਕਾ ਲਾ-ਜਵਾਬ ਦਲੀਲਾਂ ਦੇ ਕੇ ਸਮਝਾਂਉਦੇ ਹਨ । ਵਾਸਤਵ ਵਿਚ ਮਨੁੱਖ ਦੇ ਸਾਰੇ ਦੁੱਖਾਂ ਨੂੰ ਖਤਮ ਕਰਨ ਵਾਲਾ ਰੱਬ ਜੀ ਦਾ ਨਾਮ ‘ਸੱਚ ਦਾ ਗਿਆਨ’ ਹੈ, ਜਿਸ ਨੂੰ ਹਾਸਲ ਕਰਕੇ ਇਸ ਗਿਆਨ ਅਨੁਸਾਰ ਜੀਵਨ ਬਣਾਇਆਂ ਹੀ ਦੁੱਖ ਖਤਮ ਹੋ ਸਕਦੇ ਹਨ ।

Related Book(s)

Book(s) by same Author