ਹਉਮੈ ਬੂਝੈ ਤਾ ਦਰੁ ਸੂਝੈ ਆਸਾ ਮਹਲਾ ੧

Haumai Bujhai Ta Dar Sujhai Assa Mahala Pahla 1

by: Kulwant Singh Bhandal


  • ₹ 190.00 (INR)

  • ₹ 171.00 (INR)
  • Hardback
  • ISBN:
  • Edition(s): Jan-2015 / 1st
  • Pages: 256
ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ “ਆਸਾ ਕੀ ਵਾਰ” ਅੰਦਰ ਸਾਨੂੰ ਸਾਡੇ ਜੀਵਨ ਦੇ ਹਰ ਪੱਖ ਦਾ ਗਿਆਨ ਬਖਸ਼ਿਆ ਗਿਆ ਹੈ। ਮਨੁੱਖ ਦੇ ਜੀਵਨ ਵਿੱਚ ਆਈ ਹਰ ਕਮਜ਼ੋਰੀ ਨੂੰ ਬਹੁਤ ਹੀ ਬਾਖੂਬੀ ਨਾਲ ਸਾਡੇ ਸਾਹਮਣੇ ਪੇਸ਼ ਕੀਤਾ ਹੈ ਅਤੇ ਉਸਦਾ ਇਲਾਜ ਵੀ ਲਾ-ਜਵਾਬ ਤਰੀਕੇ ਨਾਲ ਸਮਝਾਇਆ ਹੈ। ਜਿਸ ਤਰੀਕੇ ਨਾਲ ਇਸ ਵਾਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕੀਤਾ ਹੋਇਆ ਹੈ ਉਸੇ ਹੀ ਤਰ੍ਹਾਂ ਇਸ ਪੁਸਤਕ ਵਿਚ ਇਸ ਨੂੰ ਵੀਚਾਰਨ ਦਾ ਯਤਨ ਕੀਤਾ ਹੈ।

Related Book(s)

Book(s) by same Author